ਚੰਡੀਗੜ੍ਹ ਦਾ ਇਹ ਹਨੂਮਾਨ ਲਵਾਰਿਸ ਕੁੱਤਿਆ ਦੀ ਸੇਵਾ ਕਰਦਾ ਹੈ,ਭਾਵੇ ਆਪ ਨੂੰ ਕੁਝ ਮਿਲੇ ਜਾ ਨਾ ਪਰ ਇਹ ਕੁੱਤਿਆ ਲਈ ਕੁਝ ਨਾ ਕੁਝ ਜ਼ਰੂਰ ਲਿਆਂਉਦਾ ਹੈ,ਇਸ ਵਿਅਕਤੀ ਦੇ ਕਹਿਣ ਦੇ ਮੁਤਾਬਕ ਇਸ ਨੇ 40 ਦੇ ਕਰੀਬ ਕੁੱਤੇ ਹੋਏ ਨੇ ਰੱਖੇ ।