Wed, Jul 17, 2024
Whatsapp

SCORPIO 'ਚ ਆਏ ਅਣਪਛਾਤਿਆਂ ਨੇ ਘਰ 'ਚ ਵੜ ਕੇ ਕੀਤਾ ਮਹਿਲਾ ਨੂੰ ਬੇਹੋਸ਼, ਸੁਣੋ ਕਿਹੜੀ ਘਟਨਾ ਨੂੰ ਦਿੱਤਾ ਅੰਜਾਮ

Written by  Shameela Khan -- September 06th 2023 05:39 PM

ਗੁਰਦਾਸਪੁਰ ਦੀ ਦੁਰਗਾ ਕਾਲੋਨੀ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀ ਸਕੋਰਪੀਓ ਵਿੱਚ ਸਵਾਰ ਹੋ ਕੇ ਪਿੰਗਲ ਵਾੜੇ ਲਈ ਚੰਦਾ ਇਕੱਠਾ ਕਰਨ ਲਈ ਇੱਕ ਘਰ ਵਿੱਚ ਆਏ ਅਤੇ ਔਰਤ ਨੂੰ ਬੇਹੋਸ਼ ਕਰ ਕੇ ਵੱਜੇ ਕਾਰਨਾਮੇ ਨੂੰ ਅੰਜਾਮ ਦਿੱਤਾ।

Also Watch

PTC NETWORK