Tue, Apr 30, 2024
Whatsapp

Amritsar 'ਚ ਕਾਲੀ ਰਾਤ 'ਚ ਬਦਲਿਆ ਚਿੱਟਾ ਦਿਨ

Written by  Amritpal Singh -- July 22nd 2023 03:36 PM

ਸਵੇਰ ਤੋਂ ਹੀ ਚਲਦੇ ਭਾਰੀ ਮੀਂਹ ਕਾਰਨ ਗੁਰੂ ਨਗਰੀ 'ਚ ਥਾਂ ਥਾਂ ਪਾਣੀ ਭਰ ਗਿਆ | ਨਾਲ ਹੀ ਕਾਲੇ ਬੱਦਲਾਂ ਦੇ ਛਾਏ ਹੋਣ ਕਾਰਨ ਪੂਰੇ ਅੰਮ੍ਰਿਤਸਰ 'ਚ ਦਿਨ ਸਮੇਂ ਹੀ ਰਾਤ ਵਾਂਗ ਹਨੇਰਾ ਛਾ ਗਿਆ |

Also Watch