6 ਸਾਲ ਪਹਿਲਾ ਰੋਜ਼ੀ ਰੋਟੀ ਕਮਾਉਣ ਲਈ ਬਾਹਰ ਗਿਆ ਸੀ ਇਹ ਅੰਮ੍ਰਿਤਸਰ ਦਾ ਨੌਜਵਾਨ, ਕੁਝ ਮਹੀਨਿਆਂ ਪਹਿਲਾ ਇੱਕ ਮਹੀਨੇ ਦੀ ਛੁੱਟੀ ਤੇ ਪੰਜਾਬ ਆਇਆ ਸੀ, ਸੁਲਵਿੰਦਰ ਆਪਣੇ ਪਰਿਵਾਰ ਦੇ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ ਤੇ ਪਿੱਛੇ 2 ਛੋਟੇ ਛੋਟੇ ਬੱਚੇ ਸਮੇਤ ਪਤਨੀ ਤੇ Paralyzed ਪਿਤਾ ਛੱਡ ਗਿਆ ਹੈ