Sun, Dec 15, 2024
Whatsapp

Viral video:ਪਤਨੀ ਨੇ ਪਤੀ ਨਾਲ ਕੀਤਾ ਅਜਿਹਾ ਮਜ਼ਾਕ, ਦੇਖੋ ਅੱਗੇ ਕੀ ਹੋਇਆ

Reported by:  PTC News Desk  Edited by:  Pardeep Singh -- April 06th 2022 08:22 PM
Viral video:ਪਤਨੀ ਨੇ ਪਤੀ ਨਾਲ ਕੀਤਾ ਅਜਿਹਾ ਮਜ਼ਾਕ, ਦੇਖੋ ਅੱਗੇ ਕੀ ਹੋਇਆ

Viral video:ਪਤਨੀ ਨੇ ਪਤੀ ਨਾਲ ਕੀਤਾ ਅਜਿਹਾ ਮਜ਼ਾਕ, ਦੇਖੋ ਅੱਗੇ ਕੀ ਹੋਇਆ

ਵਾਇਰਲ ਵੀਡੀਓ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਪਤਨੀ ਨੇ ਪਤੀ ਨਾਲ ਅਜਿਹਾ ਮਜਾਕ  ਕੀਤਾ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀ ਵੇਖ ਸਕੋਗੇ ਇਕ ਔਰਤ ਰਸੋਈ ਵਿੱਚ ਖਾਣਾ ਬਣਾ ਰਹੀ ਹੈ ਅਤੇ ਸੁਆਦ ਵਿਖਾਉਣ ਲਈ ਉਹ ਪਤੀ ਕੋਲ ਜਾਂਦੀ ਹੈ ਜਦੋਂ ਪਤੀ ਸਬਜ਼ੀ ਖਾਧਾ ਹੈ ਤਾਂ ਉਹ ਮਹਿਲਾ ਵੱਲ ਵੇਖਦਾ ਹੈ। ਪਤੀ ਹੱਸ ਕੇ ਹਾਮੀ ਭਰਦਾ ਹੈ ਪਰ ਉਹ ਹੈਰਾਨੀ ਜਨਕ ਹੁੰਦੀ ਹੈ ਇਸ ਲਈ ਤੁਸੀ ਵੀਡੀਓ ਵੇਖੋ।

 
View this post on Instagram
 

A post shared by Happy You (@haappyyou)

ਜਦੋਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ, ਇਸ ਨੂੰ 324K ਪਸੰਦਾਂ ਅਤੇ ਹਜ਼ਾਰਾਂ ਪ੍ਰਤੀਕਿਰਿਆਵਾਂ ਦੇ ਨਾਲ 8 ਮਿਲੀਅਨ ਵਿਯੂਜ਼ ਮਿਲ ਚੁੱਕੇ ਹਨ।  ਇੱਕ ਉਪਭੋਗਤਾ ਨੇ ਕਿਹਾ ਹੈ  ਕਿ ਇਹ ਪਿਆਰਾ ਸੀ। ਜਿਸ ਤਰ੍ਹਾਂ ਉਹ ਸੰਤੁਸ਼ਟੀ ਵਿੱਚ ਮੁਸਕਰਾਇਆ। ਅਤੇ ਜਿਸ ਤਰ੍ਹਾਂ ਉਸਨੇ ਇੱਕ ਹੱਥ ਨਾਲ ਕੁਝ ਨਹੀਂ ਖਿਲਾਰਿਆ। ਇੱਕ ਹੋਰ ਉਪਭੋਗਤਾ ਨੇ ਕਿਹਾ ਹੈ ਕਿ ਓਹ ਉਸਨੇ ਕੁਝ ਨਹੀਂ ਕਿਹਾ। ਬਹੁਤ ਵਧੀਆ। ਵੀਡੀਓ ਵੇਖ ਕੇ ਕਈ ਯੂਜਰਸ ਨੇ ਕਿਹਾ ਹੈ ਿਕ ਕੜੀ ਵਿੱਚ ਨਮਕ ਨਹੀ ਸੀ ਇਸ ਲਈ ਸਵਾਦ ਲੱਗੀ ਹੋਵੇਗੀ ਅਤੇ ਕਈਆ ਨੇ ਕਿਹਾ ਹੈ ਕਿ ਇਹ ਪਤੀ-ਪਤਨੀ ਦਾ ਪਿਆਰ ਹੈ। ਇਹ ਵੀ ਪੜ੍ਹੋ:ਬਾਂਦਰਾਂ ਦਾ ਵੱਡਾ ਹਮਲਾ, ਬੰਦੇ ਨੂੰ ਬਣਾਇਆ ਬੰਦੀ, ਵੀਡੀਓ ਹੋ ਰਹੀ ਹੈ ਵਾਇਰਲ -PTC News

Top News view more...

Latest News view more...

PTC NETWORK