-
09:14 PM, Dec 14 2024
ਭੜਕੇ Diljit Dosanjh ਨੇ ਸਟੇਜ ਤੋਂ ਕਰ ਦਿੱਤਾ ਐਲਾਨ, 'ਹੁਣ India 'ਚ ਸ਼ੋਅ ਨਹੀਂ'
-
08:06 PM, Dec 14 2024
Diljit Chandigarh Concert: Diljit ਦੇ Fan ਨੇ ਪਾੜ ਦਿੱਤੀ 17 ਹਜ਼ਾਰ ਦੀ ਟਿਕਟ, ਦੱਸੀ ਸਾਰੀ ਗੱਲ ?
-
08:05 PM, Dec 14 2024
Diljit Chandigarh Concert: ਗੁੱਸੇ ‘ਚ ਨੌਜਵਾਨ ਨੇ ਦਿਲਜੀਤ ਦੇ ਸ਼ੋਅ ਦੀ ਟਿਕਟ ਕਿਉਂ ਪਾੜੀ? ਕੀਮਤ 17000
-
06:44 PM, Dec 14 2024
Diljit ਦੀਆਂ T-Shirts ਦਾ Fan's ‘ਚ Craze
-
06:43 PM, Dec 14 2024
"I Love You ਦਿਲਜੀਤ, ਮੇਰੀ ਇੱਕ ਗੱਲ ਮੰਨ ਲੈ, ਮੇਰੀ ਮੰਨਤ ਪੂਰੀ ਹੋ ਜਾਣੀ ਹੈ”
-
06:16 PM, Dec 14 2024
ਦਿਲਜੀਤ ਦੇ ਸ਼ੋਅ ਨੇ ਚੰਡੀਗੜ੍ਹ ‘ਚ ਪਾਈ ਧੱਕ, ਮੁੰਡੇ-ਕੁੜੀਆਂ ਦੇ ਭੰਗੜੇ ਪਾਉਣ ਨੂੰ ਹੋ ਰਹੇ ਉਤਾਵਲੇ
-
06:00 PM, Dec 14 2024
Diljit Dosanjh Chandigarh Show ਕੁੜੀਆਂ ਦੇ ਦਿਲਾਂ ਤੇ ਕੱਪੜਿਆਂ ‘ਤੇ ਛਾਇਆ
-
05:58 PM, Dec 14 2024
Diljit ਦੇ Show ਦਾ Craze, ਨਿੱਕੇ ਬੱਚਿਆਂ ਨੂੰ ਘਰ ‘ਚ ਛੱਡ ਕੇ ਸ਼ੋਅ ਦੇਖਣ ਪਹੁੰਚੀਆਂ ਕੁੜੀਆਂ
-
05:53 PM, Dec 14 2024
ਦਿਲਜੀਤ ਦੋਸਾਂਝ ਦੇ ਸ਼ੋਅ 'ਚ ਦਿੱਲੀ ਤੋਂ ਪਹੁੰਚ ਰਹੇ ਦਰਸ਼ਕ
-
05:44 PM, Dec 14 2024
Diljit Dosanjh ਵਰਗੀ Outfit ਪਾ ਕੇ Show ਦੇਖਣ ਪਹੁੰਚਿਆ ਮੁੰਡਾ
-
05:44 PM, Dec 14 2024
Diljit Dosanjh ਲਈ Gift ਲੈ ਕੇ ਪਹੁੰਚੀ ਕੁੜੀ ਨੇ ਦੱਸੀ ‘ਦਿਲ ਦੀ ਗੱਲ’
Diljit Dosanjh chandigarh show: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦਾ ਅੱਜ ਚੰਡੀਗੜ੍ਹ ਸੈਕਟਰ-34 ਵਿਚ ਕੰਸਰਟ ਹੋਣ ਜਾ ਰਿਹਾ ਹੈ। ਸ਼ੋਅ ਦੌਰਾਨ ਸੁਰੱਖਿਆ ਲਈ ਸੈਕਟਰ-34 ਅਤੇ ਹੋਰ ਰਸਤਿਆਂ ਦੇ ਆਲੇ-ਦੁਆਲੇ 2500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਸ਼ੋਅ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਆਸ ਪਾਸ ਦੇ ਖੇਤਰ ਤੋਂ ਭਾਰੀ ਇਕੱਠ ਹੋਣ ਦੀ ਸੰਭਵਾਨਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤਕ ਸਮਾਰੋਹ ਦੌਰਾਨ ਆਵਾਜਾਈ ਵਿੱਚ ਵਿਘਨ ਅਤੇ ਯਾਤਰੀਆਂ, ਵਪਾਰੀਆਂ ਅਤੇ ਨੇੜਲੇ ਸੈਕਟਰਾਂ ਦੇ ਵਸਨੀਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ ਯੂਟੀ ਪੁਲਿਸ ਨੇ ਸਥਾਨ ਦੇ ਆਲੇ ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
- PTC NEWS