Mon, Dec 22, 2025
Whatsapp

ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

Reported by:  PTC News Desk  Edited by:  Jashan A -- June 05th 2019 03:27 PM
ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼,,ਨਵੀਂ ਦਿੱਲੀ: ਪੂਰੀ ਦੁਨੀਆ 'ਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸੰਘ ਵੱਲੋਂ ਸੰਸਾਰਿਕ ਪੱਧਰ 'ਤੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ 1972 'ਚ ਰੱਖੀ ਗਈ ਸੀ।ਉਦੋਂ ਤੋਂ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਭਾਰਤ 'ਚ ਵਾਤਾਵਰਣ ਦੀ ਸੁਰੱਖਿਆ ਲਈ ਵਾਤਾਵਰਣ ਸੁਰੱਖਿਆ ਐਕਟ 19 ਨਵੰਬਰ 1986 ਨੂੰ ਲਾਗੂ ਹੋਇਆ ਸੀ। [caption id="attachment_303691" align="aligncenter" width="300"]eve ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼[/caption] ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਦੀ ਸ਼ੁਰੂਆਤ ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ ਹੋਈ। ਇਥੇ ਦੁਨੀਆ 'ਚ ਪਹਿਲੀ ਵਾਰ ਵਿਸ਼ਵ ਵਾਤਵਰਣ ਸੰਮੇਲਨ ਆਯੋਜਿਤ ਹੋਇਆ, ਜਿਸ 'ਚ 119 ਦੇਸ਼ਾਂ ਨੇ ਹਿੱਸਾ ਲਿਆ ਸੀ। ਹੋਰ ਪੜ੍ਹੋ:ਪੰਜਾਬ ਯੂਨੀਵਰਸਿਟੀ ਚੋਣਾਂ ਦੀ ਪੋਲਿੰਗ ਪੂਰੀ, ਗਿਣਤੀ ਸ਼ੁਰੂ [caption id="attachment_303693" align="aligncenter" width="300"]eve ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼[/caption] ਭਾਰਤ 'ਚ ਇਸ ਵਾਰ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਇਸ ਵਾਰ ਹਰ ਇੱਕ ਵਿਅਕਤੀ ਨੂੰ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਵੀਡੀਓ ਪੋਸਟ ਜਾਰੀ ਕਰਕੇ ਕਾਫੀ ਅਹਿਮ ਸੰਦੇਸ਼ ਦੇਸ਼ਵਾਸੀਆਂ ਨੂੰ ਲਿਖਿਆ ਹੈ। [caption id="attachment_303692" align="aligncenter" width="300"]ev ਵਿਸ਼ਵ ਵਾਤਾਵਰਣ ਦਿਵਸ ਦੀ 1972 'ਚ ਹੋਈ ਸੀ ਸ਼ੁਰੂਆਤ, PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼[/caption] ਉਨ੍ਹਾਂ ਦੇ ਲਿਖੇ ਗਏ ਸੰਦੇਸ਼ ਦਾ ਮਤਲਬ ਸਾਡੀ ਧਰਤੀ ਅਤੇ ਵਾਤਾਵਰਣ ਉਹ ਚੀਜ਼ਾਂ ਹਨ, ਜਿਸ ਨੂੰ ਅਸੀਂ ਬਹੁਤ ਪਿਆਰ ਨਾਲ ਸੰਜੋਇਆ ਹੈ। ਅੱਜ ਵਾਤਾਵਰਣ ਦਿਵਸ ਮੌਕੇ ਸਾਨੂੰ ਧਰਤੀ ਸਾਫ ਸੁਥਰੀ ਰੱਖਣ ਅਤੇ ਵਾਤਾਵਰਣ 'ਚ ਸਦਭਾਵਨਾ ਨਾਲ ਰਹਿਣਾ ਨਾਲ ਇੱਕ ਬਿਹਤਰ ਭਵਿੱਖ ਦੀ ਨੀਂਹ ਬਣੇਗਾ।

-PTC News

Top News view more...

Latest News view more...

PTC NETWORK
PTC NETWORK