Tue, May 7, 2024
Whatsapp

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇ

Written by  Shanker Badra -- December 31st 2017 04:19 PM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇਅੱਜ ਟਕਸਾਲੀ ਅਕਾਲੀ ਸ.ਬੂਟਾ ਸਿੰਘ ਜੀ ਦੇ ਘਰ ਉਹਨਾਂ ਦੇ ਬੇਟੇ ਸ.ਨਿਰਮਲ ਸਿੰਘ ਭੁੱਲਰ ਦੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੁੱਖ ਸਾਂਝਾ ਕਰਨ ਪੁਹੰਚੇ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡਿਆ 'ਤੇ ਪੋਸਟ ਅਪਲੋਡ ਕਰਕੇ ਲਿਖਿਆ ਹੈ ਕਿ ਸ.ਬੂਟਾ ਸਿੰਘ ਜੀ ਨੇ 1971 ਚ ਦਿੱਲੀ ਵਿਖੇ ਮੇਰੇ ਪਿਤਾ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਗ੍ਰਿਫਤਾਰੀ ਦਿੱਤੀ ਅਤੇ 3 ਮਹੀਨੇ ਜੇਲ ਕੱਟੀ।ਅੱਜ ਉਹਨਾਂ ਮੇਰੇ ਨਾਲ ਜੇਲ ਜਾਣ ਅਤੇ ਸ.ਬਾਦਲ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਲੀ ਸ.ਬੂਟਾ ਸਿੰਘ ਦੇ ਘਰ ਬੇਟੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਪੁਹੰਚੇਇਹ ਸਾਡੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਜਿੰਨ੍ਹਾਂ ਖੂਨ ਪਸੀਨੇ ਨਾਲ ਪਾਰਟੀ ਨੂੰ ਸਿੰਜਿਆ ਹੈ। -PTCNews


Top News view more...

Latest News view more...