Fri, May 17, 2024
Whatsapp

125 ਰੁਪਏ ਦਾ ਸਿੱਕਾ ਜਾਰੀ ਕਰਨ ਲਈ ਉਪ-ਰਾਸ਼ਟਰਪਤੀ ਨੇ ਚੁਣਿਆ ਇਹ ਖਾਸ ਦਿਨ

Written by  Shanker Badra -- June 28th 2018 09:21 PM
125 ਰੁਪਏ ਦਾ ਸਿੱਕਾ ਜਾਰੀ ਕਰਨ ਲਈ ਉਪ-ਰਾਸ਼ਟਰਪਤੀ ਨੇ ਚੁਣਿਆ ਇਹ ਖਾਸ ਦਿਨ

125 ਰੁਪਏ ਦਾ ਸਿੱਕਾ ਜਾਰੀ ਕਰਨ ਲਈ ਉਪ-ਰਾਸ਼ਟਰਪਤੀ ਨੇ ਚੁਣਿਆ ਇਹ ਖਾਸ ਦਿਨ

125 ਰੁਪਏ ਦਾ ਸਿੱਕਾ ਜਾਰੀ ਕਰਨ ਲਈ ਉਪ-ਰਾਸ਼ਟਰਪਤੀ ਨੇ ਚੁਣਿਆ ਇਹ ਖਾਸ ਦਿਨ:ਨਵੀਂ ਦਿੱਲੀ:ਪੀਸੀ ਮਹਾਲਨੋਬਿਸ ਦੀ 125ਵੀਂ ਜੈਅੰਤੀ ਮੌਕੇ ਰਾਸ਼ਟਰਪਤੀ ਵੈਕੇਂਯਾ ਨਾਇਡੂ ਉਨ੍ਹਾਂ ਦੇ ਸਨਮਾਨ 'ਚ 125 ਰੁਪਏ ਦਾ ਸਮ੍ਰਿਤੀ ਸਿੱਕਾ ਤੇ ਪੰਜ ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨਗੇ।ਦੱਸ ਦਈਏ ਕਿ ਮਹਾਲਨੋਬਿਸ ਜਯੰਤੀ ਨੂੰ 'ਕੌਮੀ ਅੰਕੜੇ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ।125 rupees Coin continue 29 June from Vice President ਇਹ ਜਾਣਕਾਰੀ ਦਿੰਦਿਆਂ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਸਾਲ ਅੰਕੜਾ ਦਿਵਸ ਦਾ ਵਿਸ਼ਾ 'ਅਧਿਕਾਰਕ ਅੰਕੜਿਆਂ 'ਚ ਗੁਣਵੱਤਾ ਵਿਸ਼ਵਾਸ' ਹੈ।ਸਟੈਟਿਕਸ ਤੇ ਪ੍ਰੋਗਰਾਮ ਇੰਮਪਲੀਮੈਂਟੇਸ਼ਨ ਮੰਤਰਾਲਾ ਅਤੇ ਭਾਰਤੀ ਅੰਕੜਾ ਅਦਾਰੇ ਨੇ ਅੰਕੜਾ ਦਿਵਸ ਮਨਾਉਣ ਲਈ ਕਲਕੱਤੇ 'ਚ ਪ੍ਰੋਗਰਾਮ ਰੱਖਿਆ ਹੈ।125 rupees Coin continue 29 June from Vice Presidentਮਹਾਲਨੋਬਿਸ ਦੁਆਰਾ ਕੀਤੇ ਗਏ ਮਹੱਤਵਪੁਰਨ ਯੋਗਦਾਨ ਨੂੰ ਦੇਖਦਿਆਂ ਸਰਕਾਰ ਨੇ 2007 ਚ ਹਰ ਸਾਲ 29 ਜੂਨ ਨੂੰ ਅੰਕੜਾ ਦਿਵਸ ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ ਸੀ।ਇਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਯੋਜਨਾਵਾਂ ਅਤੇ ਨੀਤੀ ਨਿਰਮਾਣ 'ਚ ਅੰਕੜਿਆਂ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ।ਭਾਰਤੀ ਅੰਕੜਾ ਅਦਾਰੇ ਦੀ ਸਥਾਪਨਾ ਮਹਾਲਨੋਬਿਸ ਨੇ 1931 'ਚ ਕੀਤੀ ਸੀ। -PTCNews


Top News view more...

Latest News view more...

LIVE CHANNELS