Tue, Dec 23, 2025
Whatsapp

ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼ 

Reported by:  PTC News Desk  Edited by:  Joshi -- April 10th 2018 10:03 PM
ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼ 

ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼ 

ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਨੂਰਪੁਰ 'ਚ ਹੋਏ ਸਕੂਲ ਬੱਸ ਹਾਦਸੇ 'ਚ ਘਟਨਾ ਸਥਲ ਦਾ ਮੰਜ਼ਰ ਇੰਨ੍ਹਾ ਖੌਫਨਾਕ ਸੀ ਕਿ ਹਰ ਕਿਸੇ ਦੀ ਰੂਹ ਕੰਬ ਕਾਵੇਗੀ, ਜਿੰਨ੍ਹਾਂ ਮਾਂ-ਪਿਉ ਨੇ ਸਵੇਰੇ ਆਪਣੇ ਲਾਡਲਿਆਂ ਨੂੰ ਤਿਆਰ ਕਰ ਕੇ ਭੇਜਿਆ ਸੀ। ਉਹਨਾਂ ਨੇ ਕਦੀ ਵੀ ਇਹ ਨਹੀਂ ਸੀ ਸੋਚਿਆ ਕਿ ਉਹਨਾਂ ਦੇ ਲਾਡਲੇ ਕਦੀ ਵਾਪਸ ਨਹੀਂ ਆਉਣਗੇ। ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼ ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਰਿਵਾਰਵਾਲੇ ਜਦੋਂ ਘਟਨਾ ਸਥਾਨ 'ਤੇ ਤਾਂ ਮੰਜ਼ਰ ਬਹੁਤ ਭਿਆਨਕ ਅਤੇ ਦਰਦਨਾਕ ਸੀ। ਮੌਕੇ 'ਤੇ ਪਹੁੰਚੇ ਮਾਪਿਆਂ ਕੋਲੋਂ ਲਾਸ਼ਾਂ ਪਹਿਚਾਣ ਕਰਨ ਦੀ ਹਿੰਮਤ ਨਹੀਂ ਕਰ ਸਕਦੇ ਸੀ। ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਦਿਲ 'ਚ ਸਹਿਮ ਅਤੇ ਡਰ ਲੈ ਕੇ ਕੰਬਦੇ ਹੱਥਾਂ ਨਾਲ ਉਹਨਾਂ ਨੇ ਖੂਨ ਨਾਲ ਲਥਪੱਥ ਲਾਸ਼ਾਂ 'ਚੋਂ ਆਪਣੇ ਮਾਸੂਮਾਂ ਦੀ ਸ਼ਿਨਾਖਤ ਕਰਨ ਦਾ ਮੰਜ਼ਰ ਬਿਆਨ ਕਰਨਾ ਸੌਖਾ ਨਹੀਂ ਹੈ। ਹਰ ਪਾਸੇ ਚੀਥੜੇ ਬਣੇ ਮਾਸੂਮਾਂ ਨੂੰ ਦੇਖਣਾ ਦਿਨੇ ਪਹਾੜ ਟੁੱਟਣ ਸਮਾਨ ਸੀ। ਸਿਰਫ ਇੰਨ੍ਹਾ ਹੀ ਨਹੀਂ, ਬਚਾਅ ਕਾਰਜਾਂ 'ਚ ਲੱਗੇ ਲੋਕਾਂ ਦੀਆਂ ਅੱਖਾਂ ਅੱਗੇ ਹਨੇਰਾ ਆਉਣਾ ਸੁਭਾਵਿਕ ਸੀ। ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼ ਖੂਨ ਨਾਲ ਲੱਥਪਥ ਚਿਹਰਿਆਂ 'ਚ ਮਾਸੂਮਾਂ ਦੀ ਤਲਾਸ਼  ਮਾਸੂਮ ਚਿਹਰੇ ਜਿੰਨ੍ਹਾਂ ਨੂੰ ਨਿਹਾਰ ਕੇ ਮਾਵਾਂ ਨੇ ਭੇਜਿਆ ਸੀ, ਉਹਨਾਂ ਨੂੰ ਖੂਨ 'ਚ ਲੱਥਪਥ, ਪੱਥਰਾਂ 'ਚ ਟੋਟੇ ਹੋਏ ਦੇਖਣਾ ਕਿੰਨ੍ਹਾਂ ਭਿਆਨਕ ਮੰਜ਼ਰ ਸੀ ਕਿ ਇਸਨੂੰ ਸ਼ਬਦਾਂ 'ਚ ਨਹੀਂ ਪਿਰੋਇਆ ਜਾ ਸਕਦਾ। ਮਾਪੇ ਮੰਨਣ ਨੂੰ ਨਹੀਂ ਤਿਆਰ  ਹਰ ਪਾਸੇ ਚੀਕਾਂ ਦਾ ਮਾਹੌਲ ਅਤੇ ਵਿਰਾਗ ਨਾਲ ਗੂੰਜ ਰਹੇ ਮੰਜ਼ਰ 'ਚ ਮਾਵਾਂ ਉਹਨਾਂ ਦੇ ਲਾਡਲਿਆਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੀਆਂ ਸਨ, ਅਤੇ ਉਹਨਾਂ ਦੇ ਮੂੰਹੋਂ ਬਸ ਇੱਕ ਹੀ ਗੱਲ ਨਿਕਲ ਰਹੀ ਸੀ ਕਿ ਉਹਨਾਂ ਦੇ ਲਾਡਲੇ ਬਿਲਕੁਲ ਠੀਕ ਸਨ। ਮ੍ਰਿਤਕਾਂ 'ਚੋਂ ਕੁਝ ਅਜਿਹੇ ਬੱਚੇ ਸਨ, ਜਿੰਨ੍ਹਾਂ ਨੇ ਨਵੇਂ ਨਵੇਂ ਦਾਖਲੇ ਹੋਏ ਸਨ। ਉਹ ਮਾਪੇ ਜਿਹੜੇ ਸੁਨਹਿਰੇ ਭਵਿੱਖ ਦੀ ਆਸ 'ਚ ਉਹਨਾਂ ਆਪਣੇ ਲਾਡਲਿਆਂ ਨੂੰ ਸਿੱਖਿਅਤ ਕਰਨ ਲਈ ਭੇਜਿਆ ਸੀ, ਉਹ ਵਾਪਸੀ ਨਹੀਂ ਕਰਨਗੇ। ਸਾਰੇ ਵਿਦਿਆਰਥੀ ਪ੍ਰਾਈਮਰੀ ਜਮਾਤਾਂ ਦੇ  ਦੁਪਹਿਰ ਬਾਦ 3:15 ਤੋਂ 3:15 ਵਜੇ ਦੇ 'ਚ ਹਾਦਸਾ ਸੂਚਨਾ ਮਿਲਦੇ ਪੁਲਿਸ ਨਾਲ ਮੌਕੇ 'ਤੇ ਪਹੁੰਚੀ - 3 ਘੰਟੇ ਤੱਕ ਚੱਲੇ ਬਚਾਅ ਕਾਰਜ ਨੂਰਪੁਰ ਦਾ ਸਕੂਲ ਬੱਸ ਹਾਦਸਾ ਕਦੀ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ ਹੈ। ਹਾਦਸੇ ਦੀਆਂ ਚੀਕਾਂ ਨਾਲ ਲੱਗਦਿਆਂ ਇਲਾਕਿਆਂ ਤੱਕ ਪਹੁੰਚ ਰਹੀਆਂ ਸਨ। ਹਾਦਸੇ ਤੋਂ ਬਾਅਦ ਇਹਨਾਂ ਪਿੰਡਾਂ 'ਚ ਮਾਤਮ ਪਸਰਿਆ ਹੋਇਆ ਸੀ। ਨੂਰਪੁਰ ਬੱਸ ਹਾਦਸੇ 'ਚ 23 ਬੱਚਿਆਂ ਸਮੇਤ 27 ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਤੋਂ ਮ੍ਰਿਤਕਾਂ ਦੇ ਪਰਿਜਨ ਗਹਿਰੇ ਸਦਮੇ 'ਚ ਹੈ। ਦੋ ਸਕੇ ਭਰਾਵਾਂ ਨੇ ਆਪਣਿਆਂ ਚਾਰ ਬੱਚੇ ਖੋ ਦਿੱਤੇ। ਹਾਦਸੇ 'ਚ ਖੁਆੜਾ ਪਿੰਡ 'ਚ ਸਕੇ ਭਰਾ ਨਰੇਸ਼ ਅਤੇ ਰਾਜੇਸ਼ 'ਚ ਪਰਿਵਾਰ ਉੱਜੜ ਗਏ। ਦੋਵਾਂ ਦੀ ਇੱਕ-ਇੱਕ ਬੇਟਾ ਅਤੇ ਬੇਟੀ ਸੀ। 19 ਬੱਚਿਆਂ ਦਾ ਅੰਤਮ ਸਸਕਾਰ ਕੀਤਾ ਅਤੇ ਪੰਜ ਸਾਲ ਤੋਂ ਘੱਟ ਤਿੰਨ ਬੱਚਿਆਂ ਨੂੰ ਦਫਨਾਇਆ ਗਿਆ। ਉਥੇ ਹਾਦਸੇ 'ਚ ਮਾਰੀ ਗਈ ਲੜਕੀ ਦਾ ਮਈ 'ਚ ਵਿਆਹ ਹੋਣਾ ਸੀ। ਲੜਕੀ ਨੇ ਹਾਦਸੇ ਤੋਂ ਪਹਿਲਾਂ ਇਸ ਬੱਸ 'ਚ ਲਿਫਟ ਲਈ ਸੀ। ਮਾਸੂਮਾਂ ਨੂੰ ਅੰਤਿਮ ਵਿਦਾਈ ਦੇਣ ਲਈ ਰਿਸ਼ਤੇਦਾਰਾਂ ਦੇ ਨਾਲ ਪਿੰਡਾਂ ਦੇ ਲੋਕ ਉਮੜ ਪਏ। ਠੁਹੜ ਅਤੇ ਹਾਰ ਪਿੰਡ ਦੇ ਚਾਰ ਮਾਸੂਮਾਂ ਦੀ ਚਿਤਾਵਾਂ ਇੱਕ ਸਾਥ ਜਲਾਈਆਂ ਗਈਆਂ। ਇਸ ਹਾਦਸੇ 'ਚ ਚਾਹੇ ਗਲਤੀ ਪ੍ਰਸ਼ਾਸਨ ਦੀ ਨਿਕਲੇ, ਡ੍ਰਾਈਵਰ ਦੀ ਜਾਂ ਸਕੂਲ ਦੀ, ਸੱਚਾਈ ਇਹ ਹੈ ਕਿ ਜਿੰਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ ਹਨ, ਉਹ ਕਦੀ ਵਾਪਿਸ ਨਹੀਂ ਆਉਣਗੇ। —PTC News


Top News view more...

Latest News view more...

PTC NETWORK
PTC NETWORK