Fri, May 17, 2024
Whatsapp

ਦਿੱਲੀ 'ਚ ਦੁਬਾਰਾ ਲਾਗੂ ਹੋਵੇਗੀ Odd Even ਸਕੀਮ

Written by  Joshi -- November 09th 2017 02:35 PM -- Updated: November 09th 2017 03:03 PM
ਦਿੱਲੀ 'ਚ ਦੁਬਾਰਾ ਲਾਗੂ ਹੋਵੇਗੀ Odd Even ਸਕੀਮ

ਦਿੱਲੀ 'ਚ ਦੁਬਾਰਾ ਲਾਗੂ ਹੋਵੇਗੀ Odd Even ਸਕੀਮ

Odd-Even policy in Delhi from November: ਦਿੱਲੀ ਵਿਚ ਖਤਰਨਾਕ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ, ਸਰਕਾਰ ਨੇ 13-17 ਨਵੰਬਰ ਤੋਂ ਦਿੱਲੀ ਵਿਚ Odd Even ਦੀ ਨੀਤੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। Odd-Even policy in Delhi from November: ਦਿੱਲੀ 'ਚ ਦੁਬਾਰਾ ਲਾਗੂ ਹੋਵੇਗੀਮੁੱਖ ਮੰਤਰੀ ਨੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਜੇ ਲੋੜ ਪਈ ਤਾਂ ਅੱਜ ਕੱਲ ਜਾਂ ਕੱਲ੍ਹ ਤਕ Odd Even ਫਾਰਮੂਲੇ ਨੂੰ ਵਾਪਸ ਲਿਆਉਣ ਦਾ ਫੈਸਲਾ ਲਿਆ ਜਾਵੇਗਾ। Odd-Even policy in Delhi from November: ਦਿੱਲੀ 'ਚ ਦੁਬਾਰਾ ਲਾਗੂ ਹੋਵੇਗੀOdd-Even policy in Delhi from November: ਦਿੱਲੀ ਵਿਚ ਪ੍ਰਦੂਸ਼ਣ ਉੱਚ ਪੱਧਰ 'ਤੇ ਹਨ। ਭਾਰੀ ਧੁੰਏਂ ਕਾਰਨ ਮੰਗਲਵਾਰ ਨੂੰ ਪੂਰਾ ਸ਼ਹਿਰ ਕੋਹਰੇ 'ਚ ਘਿਰਿਆ ਹੋਇਆ ਸੀ। ਨਾਗਰਿਕਾਂ 'ਚ ਵੀ ਘਬਰਾਹਟ ਦੇਖੀ ਗਈ ਸੀ। ਇਸ ਦੌਰਾਨ, ਬਾਕੀ ਹਫਤਿਆਂ ਲਈ ਅਧਿਕਾਰੀਆਂ ਨੇ ਸਕੂਲ ਬੰਦ ਕਰ ਦਿੱਤੇ ਹਨ। ਮੈਟਰੋ ਪਾਰਕਿੰਗ ਕਿਰਾਏ ਵਿਚ ਚਾਰ ਗੁਣਾ ਵਾਧਾ ਸਮੇਤ ਸ਼ਹਿਰ ਭਰ ਵਿਚ ਪਾਰਕਿੰਗ ਕਿਰਾਏ ਨੂੰ ਲੈ ਕੇ ਕਈ ਪ੍ਰਸਤਾਵਾਂ 'ਤੇ ਸੁਝਾਅ ੱਿਦਤਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਲਿਖਿਆ ਕਿ ਉਨ੍ਹਾਂ ਦੇ ਰਾਜਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਮਿਲ ਕੇ ਲੱਭਿਆ ਜਾਵੇ। ਲੋਕ ਸ਼ਹਿਰ ਦੇ ਕੁੱਲ ਸ਼ੱਟਡਾਊਨ ਲਈ ਵੀ ਕਹਿ ਰਹੇ ਹਨ ਜਦੋਂ ਤੱਕ ਕਿ ਸਮੱਸਿਆ ਦਾ ਨਿਪਟਾਰਾ ਹੋ ਸਕੇ। —PTC News


Top News view more...

Latest News view more...

LIVE CHANNELS