Sat, May 4, 2024
Whatsapp

ਤਰਨਤਾਰਨ ਦੇ ਪੱਟੀ ਇਲਾਕੇ ’ਚ ਨਸ਼ੇ ਨੇ ਬੁਝਾਇਅਾ ਇੱਕ ਹੋਰ ਘਰ ਦਾ ਚਿਰਾਗ

Written by  Shanker Badra -- June 29th 2018 01:00 PM
ਤਰਨਤਾਰਨ ਦੇ ਪੱਟੀ ਇਲਾਕੇ ’ਚ ਨਸ਼ੇ ਨੇ ਬੁਝਾਇਅਾ ਇੱਕ ਹੋਰ ਘਰ ਦਾ ਚਿਰਾਗ

ਤਰਨਤਾਰਨ ਦੇ ਪੱਟੀ ਇਲਾਕੇ ’ਚ ਨਸ਼ੇ ਨੇ ਬੁਝਾਇਅਾ ਇੱਕ ਹੋਰ ਘਰ ਦਾ ਚਿਰਾਗ

ਤਰਨਤਾਰਨ ਦੇ ਪੱਟੀ ਇਲਾਕੇ ’ਚ ਨਸ਼ੇ ਨੇ ਬੁਝਾਇਅਾ ਇੱਕ ਹੋਰ ਘਰ ਦਾ ਚਿਰਾਗ:ਜ਼ਿਲਾ ਤਰਨਤਾਰਨ ’ਚ ਨਸ਼ਿਆਂ ਕਾਰਨ ਨੌਜਵਾਨਾਂ ਦੇ ਮਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।TarnTaran belt area in youth Drug overdose death       ਅਜੇ ਪਿਛਲੇ ਦਿਨੀਂ ਦੋ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਨਾਲ ਸਿਵਾ ਅਜੇ ਠੰਡਾ ਨਹੀਂ ਹੋਇਆ ਸੀ ,ਉਨ੍ਹਾਂ ਮਗਰੋਂ ਇੱਕ ਹੋਰ ਨੌਜਵਾਨ ਨਸ਼ੇ ਦੀ ਬਲੀ ਚੜ ਗਿਆ ਹੈ।TarnTaran belt area in youth Drug overdose death       ਤਰਨਤਾਰਨ ਦੇ ਪੱਟੀ ਇਲਾਕੇ ’ਚ ਪਿੰਡ ਕਿਰਤੋਂਵਾਲ ਦਾ ਨੌਜਵਾਨ ਸਿੰਦਬਾਜ ਸਿੰਘ ਨਸ਼ਿਆਂ ਦੀ ਭੇਟ ਚੜ੍ਹ ਗਿਆ।ਮ੍ਰਿਤਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ। -PTCNews


Top News view more...

Latest News view more...