Sat, Sep 19, 2026
Whatsapp

ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ

Reported by:  PTC News Desk  Edited by:  Shanker Badra -- December 18th 2017 02:05 PM -- Updated: December 18th 2017 03:40 PM
ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ

ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ

ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ ਗੁਜਰਾਤ ਵਿਧਾਨ ਸਭਾ 'ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਹੋ ਗਿਆ ਹੈ।ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ ਗੁਜਰਾਤ ਵਿਧਾਨ ਸਭਾ 'ਚ ਸਾਰੀਆਂ 182 ਸੀਟਾਂ ਹਨ। ਗੁਜਰਾਤ ਵਿਧਾਨ ਸਭਾ ਵਿੱਚ ਭਾਜਪਾ ਨੂੰ ਇੱਕ ਵਾਰ ਫਿਰ ਬਹੁਮਤ ਮਿਲ ਗਿਆ ਹੈ। ਚੋਣਾਂ ਦੇ ਵਿੱਚ ਭਾਜਪਾ ਨੂੰ 98 ਨੂੰ, ਕਾਂਗਰਸ ਨੂੰ 81 ਅਤੇ ਆਜ਼ਾਦ ਨੂੰ 03 ਸੀਟਾਂ ਮਿਲ ਗਈਆਂ ਹਨ। ਗੁਜਰਾਤ ਵਿਧਾਨ ਸਭਾ:ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ ਭਾਜਪਾ ਦਾ ਗੁਜਰਾਤ 'ਚ ਰਿਹਾ ਚੰਗਾ ਪ੍ਰਦਰਸ਼ਨ -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK