Sat, Oct 17, 2026
Whatsapp

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚ

Reported by:  PTC News Desk  Edited by:  Gagan Bindra -- September 18th 2017 12:53 PM -- Updated: September 18th 2017 12:59 PM
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚ: ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਜੀਸੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵਿਦਿਆਰਥੀ ਚੌਣਾਂ ਅਕਤੂਬਰ ਵਿੱਚ ਕਰਵਾਏਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚਸੁਪਰੀਮ ਕੋਰਟ ਨੇ 22 ਸਤੰਬਰ 2006 ਦੇ ਅਹਿਮ ਫ਼ੈਸਲੇ ਵਿੱਚ ਯੂਜੀਸੀ ਨੂੰ ਕਿਹਾ ਸੀ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਯਕੀਨੀ ਬਣਾਉਣ ਲਈ ਨਿਰਦੇਸ ਜਾਰੀ ਕੀਤੇ ਜਾਣ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚਇਸ ਫ਼ੈਸਲੇ ਦੇ ਮੱਦੇਨਜaਰ ਯੂਜੀਸੀ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦਿਆਰਥੀ ਚੋਣਾਂ ਲਈ ਨਿਰਦੇਸ ਜਾਰੀ ਕੀਤੇ ਗਏ ਸਨ। ਜਿਸ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ ਅਗਲੇ ਮਹੀਨੇ ਵਿਦਿਆਰਥੀ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚਸੈਸ਼ਨ ਸ਼ੁਰੂ ਹੋਣ ਦੇ ਅੱਠ ਹਫਤਿਆਂ ਦੇ ਵਿੱਚ ਵਿਦਿਆਰਥੀਆਂ ਚੋਣਾਂ ਹੋਣੀਆਂ ਲਾਜਮੀ ਹਨ ਅਤੇ ਚੋਣ ਪ੍ਰਕਿਰਿਆ ਦਸ ਦਿਨਾਂ ਦੇ ਅੰਦਰ ਮੁਕੰਮਲ ਹੋਣੀ ਚਾਹੀਦੀ ਹੈ। ਇਹ ਚੋਣ ਲੜਨ ਵਾਲੇ ਵਿਦਿਆਰਥੀ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਨਾ ਰੱਖਦੇ ਹੋਣ ਚੋਣ ਲੜਨ ਵਾਲੇ ਵਿਦਿਆਰਥੀਆਂ ਦੀ ਹਾਜaਰੀ 75 ਫ਼ੀਸਦੀ ਹੋਵੇ ਅਤੇ ਉਨ੍ਹਾਂ 'ਤੇ ਕੋਈ ਅਪਰਾਧਿਕ ਕੇਸ ਨਾ ਹੋਵੇ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚਚੋਣ ਲੜਨ ਵਾਲਾ ਉਮੀਦਵਾਰ ਕਿਸੇ ਵੀ ਰਾਜਸੀ ਪਾਰਟੀ ਤੋਂ ਚੋਣ ਫੰਡ ਨਹੀਂ ਲੈ ਸਕਦਾ ਅਤੇ ਉਹ ਸਿਰਫa ਵਿਦਿਆਰਥੀਆਂ ਵੱਲੋਂ ਦਿੱਤੇ ਫੰਡ ਦੀ ਵਰਤੋਂ ਦੀ ਹੀ ਵਰਤੋਂ ਕਰ ਸਕਦਾ।ਚੋਣ ਲੜਨ ਲਈ ਇੱਕ ਉਮੀਦਵਾਰ ਸਿਰਫa ਪੰਜ ਹਜ਼ਾਰ ਰੁਪਏ ਹੀ ਖਰਚ ਸਕਦਾ ਹੈ ਪਰ ਇਸ ਖਰਚ ਦੀ ਰਿਪੋਰਟ ਚੋਣ ਮਗਰੋਂ ਦੋ ਹਫਤਿਆਂ ਵਿੱਚ ਦੇਣੀ ਪਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚਚੋਣ ਪ੍ਰਚਾਰ ਲਈਂ ਲਾਊਡ ਸਪੀਕਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਅਤੇ ਚੋਣ ਪ੍ਰਚਾਰ ਵਾਲੇ ਦਿਨ ਵੀ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਵਿੱਚ ਦਾਖਲਾ ਪ੍ਰਕਿਰਿਆ ਸਤੰਬਰ ਦੇ ਅਖੀਰ ਤੱਕ ਮੁਕੰਮਲ ਹੁੰਦੀ ਹੈਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚਅਤੇ ਵਿਦਿਆਰਥੀ ਵਿਦਿਆਰਥੀ ਚੋਣਾਂ ਅਕਤੂਬਰ ਜਾਂ ਨਵੰਬਰ ਤੱਕ ਮੁਕੰਮਲ ਕਰ ਲਈ ਜਾਂਦੀ ਹੈ।ਉਨ੍ਹਾਂ ਨੇ ਕਿਹਾ ਕਿ ਵਾਈਸ ਚਾਂਸਲਰ ਵੱਲੋਂ ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਤਿੰਨ ਸੀਨੀਅਰ ਪ੍ਰੋਫੈਸਰਾਂ ਅਤੇ ਡੀਨ (ਵਿਦਿਆਰਥੀ ਭਲਾਈ ) 'ਤੇ ਅਧਾਰਿਤ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਅਕਤੂਬਰ ਵਿੱਚ—PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK