Sat, Sep 5, 2026
Whatsapp

ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰ

Reported by:  PTC News Desk  Edited by:  Shanker Badra -- February 11th 2018 06:36 PM
ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰ

ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰ

ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰ:ਵਿਆਹ ਸਮਾਰੋਹ ਦੌਰਾਨ ਹੋਸ਼ੇ ਲੋਕਾਂ ਦੀ ਫੁਕਰਬਾਜ਼ੀ ਨੇ ਇਕ ਐਮ.ਬੀ.ਏ ਵਿਦਿਆਰਥਣ ਦੀ ਜਾਨ ਲੈ ਲਈ। ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਮੁਹੱਲਾ ਛੱਤਾ ਬਾਜ਼ਾਰ 'ਚ ਬੀਤੀ ਰਾਤ 11 ਵਜੇ ਦੇ ਕਰੀਬ ਇਕ ਲੜਕੀ ਦੇ ਵਿਆਹ ਸਮਾਰੋਹ ਦੇ ਚਲਦਿਆਂ ਜਾਗੋ ਕੱਢੀ ਜਾ ਰਹੀ ਸੀ ਕਿ ਇਸ ਦੌਰਾਨ ਗੁਆਂਢ 'ਚ ਰਹਿਣ ਵਾਲੀ ਲੜਕੀ ਸਾਕਸ਼ੀ ਅਰੋੜਾ (20) ਐੱਮ.ਬੀ.ਏ. ਦੀ ਵਿਦਿਆਰਥਣ ਆਪਣੇ ਘਰ ਦੀ ਛੱਤ 'ਤੇ ਖੜੀ ਹੋ ਕੇ ਜਾਗੋ ਦੇਖ ਰਹੀ ਸੀ।ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰਕੱਢੀ ਗਈ ਜਾਗੋ ਦੇ ਸਮਾਰੋਹ ਦੌਰਾਨ ਲਾੜੀ ਦੇ ਪਿਤਾ ਅਸ਼ੋਕ ਸ਼ੋਕੀ ਨੇ ਗੋਲੀ ਚਲਾ ਦਿੱਤੀ,ਜੋ ਛੱਤ 'ਤੇ ਖੜੀ ਸਾਕਸ਼ੀ ਦੇ ਜਾ ਲੱਗੀ,ਜਿਸ ਨਾਲ ਉਸ ਦੀ ਮੌਤ ਹੋ ਗਈ।ਗੋਲੀ ਲੱਗਣ ਤੋਂ ਬਾਅਦ ਸਾਕਸ਼ੀ ਅਰੋੜਾ ਨੂੰ 2 ਨੌਜਵਾਨ ਤੁਰੰਤ ਐਕਟਿਵਾ 'ਤੇ ਸਵਾਰ ਹੋ ਇਕ ਨਿੱਜੀ ਹਸਪਤਾਲ 'ਚ ਲੈ ਕੇ ਪਹੁੰਚੇ।ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰਡਿਊਟੀ 'ਤੇ ਤਾਇਨਾਤ ਮੈਡੀਕਲ ਸਟਾਫ ਨੇ ਜਦ ਕਿਹਾ ਕਿ ਲੜਕੀ ਦੀ ਤਾਂ ਮੌਤ ਹੋ ਚੁੱਕੀ ਹੈ ਤਾਂ ਦੋਵੇਂ ਹੀ ਲੜਕੇ ਮੌਕੇ ਤੋਂ ਗਾਇਬ ਹੋ ਗਏ।ਘਟਨਾ ਦਾ ਪਤਾ ਚੱਲਦੇ ਹੀ ਡੀ.ਐੱਸ.ਪੀ. ਸਿਟੀ ਸੁਖਵਿੰਦਰ ਸਿੰਘ ਨੇ ਪੁਲਿਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚ ਕੇ ਅਸ਼ੋਕ ਸ਼ੋਕੀ ਨੂੰ ਗ੍ਰਿਫਤਾਰ ਕਰ ਲਿਆ ਸੀ,ਜਦਕਿ ਉਸ ਦਾ ਦੋਸਤ ਫਰਾਰ ਦੱਸਿਆ ਜਾ ਰਿਹਾ ਹੈ।ਸਿਟੀ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਧਾਰਾ 302 ਅਤੇ ਆਰਮਜ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ।ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰਸਾਕਸ਼ੀ ਦੀ ਮੌਤ ਦੀ ਖਬਰ ਫੈਲਦੇ ਹੀ ਵਿਆਹ ਦੀਆਂ ਖੁਸ਼ੀਆਂ ਚੀਖ-ਦਿਹਾੜੇ 'ਚ ਬਦਲ ਗਈਆਂ।ਸਾਕਸ਼ੀ ਦੇ ਪਿਤਾ ਚਰਨਜੀਤ ਅਰੋੜਾ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਸ਼ਾਸਨ ਦੀ ਇਜਾਜ਼ਤ ਲਏ ਬਿਨਾਂ ਦੇਰ ਰਾਤ ਡੀ.ਜੇ. ਦੇ ਰੋਲੇ 'ਚ ਅਸ਼ੋਕ ਅਤੇ ਉਸ ਦੇ ਸਾਥੀ ਦੋਨਾਲੀ ਅਤੇ ਪਿਸਤੌਲ ਚਲਾ ਰਹੇ ਸੀ,ਜਿਸ ਦੀ ਗੋਲੀ ਨਾਲ ਮੇਰੀ ਬੇਟੀ ਸਾਕਸ਼ੀ ਦੀ ਮੌਤ ਹੋ ਗਈ।ਹੁਸ਼ਿਆਰਪੁਰ 'ਚ ਫੁਕਰਿਆਂ ਦੀ ਫੁਕਰਬਾਜ਼ੀ ਨੇ ਲਈ 20 ਸਾਲਾਂ ਲੜਕੀ ਦੀ ਜਾਨ,ਕੱਲ ਹੋਣਾ ਸੀ ਪੇਪਰਸਾਕਸ਼ੀ ਜਲੰਧਰ ਦੇ ਏ.ਪੀ.ਜੇ. ਕਾਲਜ 'ਚ ਐੱਮ.ਬੀ.ਏ ਦੀ ਹੋਣਹਾਰ ਵਿਦਿਆਰਥਣ ਸੀ ਅਤੇ ਸੋਮਵਾਰ ਤੋਂ ਪ੍ਰੀਖਿਆ ਸ਼ੁਰੂ ਹੋਣ ਵਾਲੀ ਸੀ।ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK