20 ਦਿਨ ਪਹਿਲਾਂ ਕੈਨੇਡਾ ਪੜ੍ਹਨ ਗਈ ਵਿਦਿਆਰਥਣ ਦੀ ਹਾਦਸੇ ’ਚ ਮੌਤ

20 ਦਿਨ ਪਹਿਲਾਂ ਕੈਨੇਡਾ ਪੜ੍ਹਨ ਗਈ ਵਿਦਿਆਰਥਣ ਦੀ ਹਾਦਸੇ ’ਚ ਮੌਤ

ਜ਼ੀਰਾ ਦੇ ਪਿੰਡ ਕੋਠੇ ਗਾਦੜੀਵਾਲਾ ਦੇ ਇਕ ਪਰਿਵਾਰ ਨੇ ਵਿਆਜ ਉਤੇ ਰੁਪਏ ਲੈ ਕੇ ਆਪਣੀ ਧੀ ਗੁਰਮੀਤ ਕੌਰ ਨੂੰ ਕੈਨੇਡਾ ਪੜ੍ਹਨ ਗਈ ਭੇਜਿਆ ਸੀ 20 ਦਿਨ ਪਹਿਲਾਂ ਹੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਈ ਸੀ ਪਰ ਬੀਤੇ ਦਿਨੀਂ ਕੈਨੇਡਾ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਸ਼ੁੱਕਰਵਾਰ ਉਸ ਦੀ ਲਾਸ਼ ਟੋਰਾਂਟੋ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ, ਪਿੰਡ ਕੋਠੇ ਗਾਦੜੀਵਾਲਾ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।