Advertisment

ਮੁੜ ਨੰਦੇੜ ਸਾਹਿਬ ਤੱਕ ਪੁੱਜੇਗੀ ਏਅਰ ਇੰਡੀਆ, 1 ਅਗਸਤ ਤੋਂ ਬੁੱਕ ਕਰਵਾ ਸਕੋਗੇ ਟਿਕਟ

author-image
Baljit Singh
New Update
ਮੁੜ ਨੰਦੇੜ ਸਾਹਿਬ ਤੱਕ ਪੁੱਜੇਗੀ ਏਅਰ ਇੰਡੀਆ, 1 ਅਗਸਤ ਤੋਂ ਬੁੱਕ ਕਰਵਾ ਸਕੋਗੇ ਟਿਕਟ
Advertisment
publive-image ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਸ਼ਰਧਾਲੂ ਯਾਤਰੀਆਂ ਦੀ ਘਾਟ ਕਾਰਨ ਏਅਰ ਇੰਡੀਆਂ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਨੰਦੇੜ-ਅੰਮ੍ਰਿਤਸਰਰ-ਦਿੱਲੀ ਉਡਾਣ ਸੇਵਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼ਰਧਾਲੂ ਯਾਤਰੀ 1 ਅਗਸਤ ਤੋਂ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਣਗੇ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਜਾਰੀ ਰਹੇਗੀ। ਪੜੋ ਹੋਰ ਖਬਰਾਂ:
Advertisment
ਦਿੱਲੀ ‘ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ ‘ਚ ਸ਼ਾਮਲ ਹੋ ਸਕਣਗੇ 50 ਲੋਕ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਕਾਲ ਤੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਘਾਟ ਕਾਰਨ ਮਈ ਮਹੀਨੇ ਤੋਂ ਹੀ ਏਅਰ ਇੰਡੀਆ ਦੀਆਂ ਨੰਦੇੜ-ਅੰਮ੍ਰਿਤਸਰ-ਦਿੱਲੀ ਫਲਾਈਟਾਂ ਰੋਕ ਦਿੱਤੀਆਂ ਗਈਆਂ ਸਨ। ਇਹ ਸੇਵਾ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦਿੱਤੀ ਜਾ ਰਹੀ ਸੀ। ਏਅਰ ਇੰਡੀਆ ਦੇ ਤਾਜ਼ਾ ਫੈਸਲੇ ਨਾਲ ਸੱਚਖੰਡ ਗੁਰੂਦੁਆਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਲਈ ਰਾਹਤ ਹੋਵੇਗੀ। ਪੜੋ ਹੋਰ ਖਬਰਾਂ: ਲੁਧਿਆਣਾ ‘ਚ 62 ਸਾਲਾ ਬਜ਼ੁਰਗ ਦਾ ਸਿਰ ‘ਚ ਬਾਲਾ ਮਾਰ ਕੇ ਕਤਲ -PTC News publive-image-
air-india-to-reach-nanded-sahib-again
Advertisment

Stay updated with the latest news headlines.

Follow us:
Advertisment