ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਹੋਈ ਮਜਬੂਤ 

By  Joshi July 5th 2017 03:59 PM -- Updated: July 5th 2017 04:07 PM

ਮੁੰਬਈ: ਡਾਲਰ ਦੇ ਮੁਕਾਬਲੇ ਰੁਪਏ ਨੇ 6 ਪੈਸੇ (64.68) ਮਜਬੂਤੀ ਹਾਸਲ ਕਰ ਲਈ ਹੈ। (rupee dollar rate)

rupee against dollar

ਬੈਂਕਾਂ ਦੁਆਰਾ ਯੂ.ਐਸ ਕਰੰਸੀ ਦੀ ਵਿਕਰੀ ਦਰ ਵਧਣ ਨਾਲ ਰੁਪਏ 'ਚ ਡਾਲਰ ਮੁਕਾਬਲੇ ਮਜਬੂਤੀ ਆਈ ਹੈ।

rupee gains

ਕੱਲ ਰੁਪਏ ਨੂੰ 14 ਪੈਸੇ ਦੀ ਬੜਤ ਮਿਲੀ ਸੀ।

—PTI News

Related Post