ਪੰਜ ਸਾਲਾਂ ਬੱਚੀ ਨੂੰ ਅੱਗ 'ਤੇ ਸੇਕਣਾ ਪਿਆ ਮਹਿੰਗਾ ,ਵਾਪਰੀ ਅਜਿਹੀ ਘਟਨਾ

By  Shanker Badra December 27th 2018 03:27 PM

ਪੰਜ ਸਾਲਾਂ ਬੱਚੀ ਨੂੰ ਅੱਗ 'ਤੇ ਸੇਕਣਾ ਪਿਆ ਮਹਿੰਗਾ ,ਵਾਪਰੀ ਅਜਿਹੀ ਘਟਨਾ:ਜਲੰਧਰ : ਜਲੰਧਰ ਦੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਇੱਕ ਪੰਜ ਸਾਲਾਂ ਬੱਚੀ ਨੂੰ ਅੱਗ 'ਤੇ ਸੇਕਣਾ ਮਹਿੰਗਾ ਪੈ ਗਿਆ ਹੈ।

​​Jalandhar Guru Nanakpura area Five year Minor girl  Fire Badly blaze
ਪੰਜ ਸਾਲਾਂ ਬੱਚੀ ਨੂੰ ਅੱਗ 'ਤੇ ਸੇਕਣਾ ਪਿਆ ਮਹਿੰਗਾ ,ਵਾਪਰੀ ਅਜਿਹੀ ਘਟਨਾ

ਜਾਣਕਾਰੀ ਅਨੁਸਾਰ ਪੰਜ ਸਾਲਾਂ ਬੱਚੀ ਆਪਣੇ ਘਰ ਦੇ ਬਾਹਰ ਅੱਗ ਸੇਕ ਰਹੀ ਸੀ ਤਾਂ ਬੱਚੀ ਅਚਾਨਕ ਅੱਗ ਦੀ ਚਪੇਟ ਵਿੱਚ ਆ ਗਈ ਹੈ।ਇਸ ਨਾਲ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਹੈ।

​​Jalandhar Guru Nanakpura area Five year Minor girl Fire Badly blaze
ਪੰਜ ਸਾਲਾਂ ਬੱਚੀ ਨੂੰ ਅੱਗ 'ਤੇ ਸੇਕਣਾ ਪਿਆ ਮਹਿੰਗਾ ,ਵਾਪਰੀ ਅਜਿਹੀ ਘਟਨਾ

ਇਸ ਘਟਨਾ ਬਾਰੇ ਜਦੋਂ ਬੱਚੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸਨੂੰ ਬਚਾਉਣ ਲੱਗੇ ਤਾਂ ਉਹ ਵੀ ਅੱਗ ਦੇ ਵਿੱਚ ਬੁਰੀ ਤਰ੍ਹਾਂ ਝੁਲਸ ਗਏ।ਇਸ ਘਟਨਾ ਦੌਰਾਨ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਈ ਅਤੇ ਦੋਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ।ਜਿਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ।

​​Jalandhar Guru Nanakpura area Five year Minor girl Fire Badly blaze
ਪੰਜ ਸਾਲਾਂ ਬੱਚੀ ਨੂੰ ਅੱਗ 'ਤੇ ਸੇਕਣਾ ਪਿਆ ਮਹਿੰਗਾ ,ਵਾਪਰੀ ਅਜਿਹੀ ਘਟਨਾ

ਇਸ ਘਟਨਾ ਦੇ ਬਾਅਦ ਬੱਚੀ ਦੇ ਪਿਤਾ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੱਚੀ ਘਰ ਦੇ ਬਾਹਰ ਬੈਠ ਕੇ ਅੱਗ ਸੇਕ ਰਹੀ ਸੀ ਕਿ ਅਚਾਨਕ ਉਹ ਅੱਗ ਦੀ ਚਪੇਟ ਵਿੱਚ ਆ ਗਈ।

-PTCNews

Related Post