ਕੋਲਾ ਖਾਨ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , 11 ਮਜ਼ਦੂਰਾਂ ਦੀ ਹੋਈ ਮੌਤ

By  Shanker Badra October 22nd 2020 12:10 PM

ਕੋਲਾ ਖਾਨ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , 11 ਮਜ਼ਦੂਰਾਂ ਦੀ ਹੋਈ ਮੌਤ:ਜਕਾਰਤਾ : ਇੰਡੋਨੇਸ਼ੀਆ ਦੇ ਸੁਮਾਤਰਾ ਸੂਬੇ ਵਿਚ ਇੱਕ ਕੋਲਾ ਖਾਨ ਵਿਚ ਜ਼ਮੀਨ ਖਿਸਕਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਐਮਰਜੈਂਸੀ ਏਜੰਸੀ ਦੇ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। [caption id="attachment_442439" align="aligncenter" width="299"]11 killed as landslides hit illegal coal mine in Indonesia's South Sumatra ਕੋਲਾ ਖਾਨ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , 11 ਮਜ਼ਦੂਰਾਂ ਦੀ ਹੋਈ ਮੌਤ[/caption] ਸੂਬਾ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਆਵਾਜਾਈ ਤੇ ਐਮਰਜੈਂਸੀ ਇਕਾਈ ਦੇ ਮੁਖੀ ਇਰਾਨਿਆਯਾਹ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਬੇ ਵਿਚ ਫਸੀਆਂ ਲਾਸ਼ਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਇਹ ਵੀ ਪੜ੍ਹੋ : ਚਿੱਟਾ ਹੋ ਗਿਆ ਲਹੂ, ਕਲਯੁਗੀ ਮਾਮੇ ਨੇ ਕੀਤਾ ਆਪਣੀ ਹੀ ਨਾਬਾਲਿਗ ਭਾਣਜੀ ਨਾਲ ਗਲਤ ਕੰਮ [caption id="attachment_442441" align="aligncenter" width="301"]11 killed as landslides hit illegal coal mine in Indonesia's South Sumatra ਕੋਲਾ ਖਾਨ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , 11 ਮਜ਼ਦੂਰਾਂ ਦੀ ਹੋਈ ਮੌਤ[/caption] ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਮੁਆਰਾ ਐਨਿਮ ਜ਼ਿਲ੍ਹੇ ਦੇ ਤੁਜੁੰਗ ਲਾਲੰਗ ਪਿੰਡ ਵਿਚ ਸ਼ਾਮ ਤਕਰੀਬਨ ਚਾਰ ਵਜੇ ਵਾਪਰੀ ਹੈ ਅਤੇ ਇਹ ਕੋਲਾ ਖਾਨ ਗੈਰ ਕਾਨੂੰਨੀ ਹੈ। [caption id="attachment_442438" align="aligncenter" width="286"]11 killed as landslides hit illegal coal mine in Indonesia's South Sumatra ਕੋਲਾ ਖਾਨ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , 11 ਮਜ਼ਦੂਰਾਂ ਦੀ ਹੋਈ ਮੌਤ[/caption] ਦੱਸਿਆ ਜਾਂਦਾ ਹੈ ਕਿ 8 ਮੀਟਰ ਦੀ ਡੂੰਘਾਈ ਵਿਚ ਦੱਬ ਜਾਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਸ਼ੀਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ। -PTCNews educare

Related Post