1947 ਵੇਲੇ ਦੇਸ਼ ਦੇ ਬਟਵਾਰੇ ਦੀ ਦਰਦਨਾਕ ਕਹਾਣੀ ਬਿਆਨ ਕਰਦੀਆਂ ਇਹ ਤਸਵੀਰਾਂ

By  Shanker Badra May 7th 2018 08:43 PM -- Updated: May 7th 2018 08:47 PM

1947 ਵੇਲੇ ਦੇਸ਼ ਦੇ ਬਟਵਾਰੇ ਦੀ ਦਰਦਨਾਕ ਕਹਾਣੀ ਬਿਆਨ ਕਰਦੀਆਂ ਇਹ ਤਸਵੀਰਾਂ:1947 ਵੇਲੇ ਦੇਸ਼ ਦੀ ਵੰਡ ਦੀਆਂ ਤਸਵੀਰਾਂ ਵਰਾਇਲ ਹੋਈਆਂ ਹਨ,ਇਹ ਤਸਵੀਰਾਂ ਸ਼ਾਇਦ ਹੀ ਪਹਿਲਾਂ ਕਿਸੀ ਨੇ ਵੇਖੀਆਂ ਹੋਣ। 1947 Country Division Painful story illustrate These picturesਦੇਸ਼ ਦੀ ਵੰਡ ਦੀਆਂ ਇਹ ਤਸਵੀਰਾਂ ਇੱਕ ਵਾਰ ਤਾਂ ਸਰੀਰ ਨੂੰ ਸੁੰਨ੍ਹ ਕਰ ਦਿੰਦੀਆਂ ਹਨ।ਊਜਾੜੇ ਸਮੇਂ ਲੋਕਾਂ ਦੀ ਦਰਦ ਦੀ ਕਹਾਣੀ ਇਨ੍ਹਾਂ ਤਸਵੀਰਾਂ ਵਿੱਚੋਂ ਸਾਫ਼-ਸਾਫ਼ ਨਜ਼ਰ ਆਉਂਦੀ ਹੈ।1947 Country Division Painful story illustrate These picturesਇਸ ਰੋਂਦੀ ਮਾਂ ਨੂੰ ਵੇਖ ਸ਼ਾਇਦ ਹੀ ਕੋਈ ਹੋਵੇਗਾ,ਜਿਸ ਦੇ ਦਿਲ ਵਿੱਚੋਂ ਇੱਕ ਚੀਸ ਜਿਹੀ ਨਾ ਨਿਕਲੀ ਹੋਵੇ।1947 Country Division Painful story illustrate These picturesਉਦੋਂ ਤੋਂ ਹੀ ਬਾਪੂ ਦੇ ਮੋਢਿਆਂ 'ਤੇ ਭਾਰ ਚੜ੍ਹਨਾ ਸ਼ੁਰੂ ਹੋ ਗਿਆ ਸੀ।ਹਿੰਦੁਸਤਾਨ ਦੀ ਆਜ਼ਾਦੀ ਵੇਲੇ ਹੋਈ ਪੰਜਾਬ ਦੀ ਵੰਡ ਅਜਿਹਾ ਨਾਸੂਰ ਹੈ ਜਿਸ ਦਾ ਦਰਦ ਪੀੜ੍ਹੀ-ਦਰ-ਪੀੜ੍ਹੀ ਅੱਜ ਤੱਕ ਅਗਾਂਹ ਚੱਲ ਰਿਹਾ ਹੈ।1947 Country Division Painful story illustrate These picturesਆਪਣੇ ਪੁਰਖਿਆਂ ਤੋਂ ਸੁਣੀਆਂ ਅਤੇ ਲਿਖੀਆਂ ਗੱਲਾਂ-ਬਾਤਾਂ ਅੱਜ ਵੀ ਅੱਖਾਂ ਵਿਚ ਹੰਝੂ ਅਤੇ ਦਿਲ ਵਿਚ ਦਰਦ ਭਰ ਦਿੰਦੀਆਂ ਹਨ। 1947 Country Division Painful story illustrate These picturesਪੁਰਾਣੇ ਬਜ਼ੁਰਗ ਦੱਸਿਆ ਕਰਦੇ ਸੀ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੀ ਬਹੁਤੀ ਵਸੋਂ ਮੁਸਲਮਾਨਾਂ ਦੀ ਸੀ।1947 Country Division Painful story illustrate These picturesਇਹ ਵੀ ਦੱਸਦੇ ਸਨ ਕਿ ਵੰਡ ਹੋਣ ਤੋਂ ਪਹਿਲਾਂ ਪੰਜਾਬ ਦੇ ਤਿੰਨ ਮੁੱਖ ਫਿਰਕਿਆਂ-ਹਿੰਦੂਆਂ,ਮੁਸਲਮਾਨਾਂ ਤੇ ਸਿੱਖਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਟੁਕੜੇ ਹੋ ਜਾਣਗੇ।1947 Country Division Painful story illustrate These picturesਪੰਜਾਬੀਆਂ ਨੇ ਨਾ ਤਾਂ ਬਟਵਾਰੇ ਦੀ ਮੰਗ ਕੀਤੀ ਸੀ ਤੇ ਨਾ ਹੀ ਇਹਦੇ ਲਈ ਹੁੰਗਾਰਾ ਭਰਿਆ ਸੀ 1947 Country Division Painful story illustrate These picturesਪਰ ਇਸ ਵੰਡ ਨਾਲ ਸੋਚ-ਵਲੂੰਧਰਦੇ ਪਾਗਲਪਣ ਦਾ ਝੱਖੜ ਝੁੱਲਿਆ ਤੇ ਭਰਮ ਭੁਲੇਖੇ,ਹਫੜਾ-ਦਫੜੀ,ਲੁੱਟ-ਮਾਰ, ਉਥਲ-ਪੁਥਲ ਅਤੇ ਬਲਾਤਕਾਰਾਂ ਵਿਚ ਉਜਾਗਰ ਹੋਇਆ ਸੀ। 1947 Country Division Painful story illustrate These pictures1947 Country Division Painful story illustrate These pictures1947 Country Division Painful story illustrate These pictures -PTCNews

Related Post