ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੈਸ ਸਟੇਸ਼ਨ ਵਿਚ ਲੱਗੀ ਭਿਆਨਕ ਅੱਗ ,3 ਲੋਕਾਂ ਦੀ ਮੌਤ ,27 ਜ਼ਖਮੀ

By  Shanker Badra January 4th 2019 01:46 PM

ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੈਸ ਸਟੇਸ਼ਨ ਵਿਚ ਲੱਗੀ ਭਿਆਨਕ ਅੱਗ ,3 ਲੋਕਾਂ ਦੀ ਮੌਤ ,27 ਜ਼ਖਮੀ:ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਗੈਸ ਸਟੇਸ਼ਨ ਵਿਚ ਅੱਗ ਲੱਗ ਗਈ ਹੈ। [caption id="attachment_236068" align="aligncenter" width="300"]Afghanistan Kabul gas station Terrible fire 3 death ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੈਸ ਸਟੇਸ਼ਨ ਵਿਚ ਲੱਗੀ ਭਿਆਨਕ ਅੱਗ ,3 ਲੋਕਾਂ ਦੀ ਮੌਤ ,27 ਜ਼ਖਮੀ[/caption] ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਜ਼ਖਮੀ ਹੋ ਗਏ ਹਨ।ਜਾਣਕਾਰੀ ਮੁਤਾਬਕ ਹਸਪਤਾਲ ਵਿਚ ਭਰਤੀ 6 ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_236066" align="aligncenter" width="300"]Afghanistan Kabul gas station Terrible fire 3 death ਅਫਗਾਨਿਸਤਾਨ ਦੇ ਕਾਬੁਲ ਵਿਚ ਇਕ ਗੈਸ ਸਟੇਸ਼ਨ ਵਿਚ ਲੱਗੀ ਭਿਆਨਕ ਅੱਗ ,3 ਲੋਕਾਂ ਦੀ ਮੌਤ ,27 ਜ਼ਖਮੀ[/caption] ਇਸ ਸਬੰਧੀ ਅਫਗਾਨਿਸਤਾਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੈਸ ਸਟੇਸ਼ਨ ਵਿੱਚ ਅੱਗ ਐਨੀ ਭਿਆਨਕ ਸੀ ਕਿ ਦੇਖਦੇ -ਦੇਖਦੇ ਨੇੜਲੇ ਅਪਾਰਟਮੈਂਟ ਕੰਪਲੈਕਸ ਵਿਚ ਵੀ ਫੈਲ ਗਈ।ਓਥੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -PTCNews

Related Post