ਅਜਨਾਲਾ : ਗਾਇਬ ਹੋਇਆ ਪੂਰਾ ਪਰਿਵਾਰ , ਸ਼ਿਕਾਇਤ ਦੇਣ ਗਿਆ ਪਰਿਵਾਰਕ ਮੈਂਬਰ ਵੀ ਲਾਪਤਾ

By  Shanker Badra June 19th 2019 05:40 PM

ਅਜਨਾਲਾ : ਗਾਇਬ ਹੋਇਆ ਪੂਰਾ ਪਰਿਵਾਰ , ਸ਼ਿਕਾਇਤ ਦੇਣ ਗਿਆ ਪਰਿਵਾਰਕ ਮੈਂਬਰ ਵੀ ਲਾਪਤਾ:ਅਜਨਾਲਾ : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚ ਇੱਕ ਪਰਿਵਾਰ ਦੇ ਪੰਜ ਮੈਂਬਰ ਗਾਇਬ ਹੋ ਗਏ ਹਨ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਉੱਘ -ਸੁੱਘ ਨਹੀਂ ਨਿਕਲੀ।ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਰਹੇ ਹਨ। [caption id="attachment_308827" align="aligncenter" width="300"]Ajnala village Tehra Khurd Four family Members missing ਅਜਨਾਲਾ : ਗਾਇਬ ਹੋਇਆ ਪੂਰਾ ਪਰਿਵਾਰ , ਸ਼ਿਕਾਇਤ ਦੇਣ ਗਿਆ ਪਰਿਵਾਰਕ ਮੈਂਬਰ ਵੀ ਲਾਪਤਾ[/caption] ਜਾਣਕਾਰੀ ਅਨੁਸਾਰ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ 16 ਜੂਨ ਨੂੰ ਰਾਤ ਸਮੇਂ ਅਚਾਨਕ ਗਾਇਬ ਹੋ ਗਏ ,ਜਿਸ ਤੋਂ ਬਾਅਦ ਹਰਵੰਤ ਸਿੰਘ ਨੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ।ਇਸ ਤਰ੍ਹਾਂ ਪਰਿਵਾਰ ਦੇ ਗਾਇਬ ਹੋਣ ਨਾਲ ਪਿੰਡ 'ਚ ਹਾਹਾਕਾਰ ਮਚਿਆ ਹੋਇਆ ਹੈ। [caption id="attachment_308828" align="aligncenter" width="300"]Ajnala village Tehra Khurd Four family Members missing ਅਜਨਾਲਾ : ਗਾਇਬ ਹੋਇਆ ਪੂਰਾ ਪਰਿਵਾਰ , ਸ਼ਿਕਾਇਤ ਦੇਣ ਗਿਆ ਪਰਿਵਾਰਕ ਮੈਂਬਰ ਵੀ ਲਾਪਤਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੋਟਲ ‘ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- ‘ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਪਰਿਵਾਰ ਦਾ ਕੋਈ ਸੁਰਾਗ ਨਹੀਂ ਮਿਲਿਆ। -PTCNews

Related Post