Fri, Apr 26, 2024
Whatsapp

ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ

Written by  Shanker Badra -- June 19th 2019 04:53 PM
ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ

ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ

ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ:ਦੇਵਰੀਆ : ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਸਟੇਸ਼ਨ ਰੋਡ 'ਤੇ ਸਥਿਤ ਤਿੰਨ ਹੋਟਲਾਂ 'ਚ ਪੁਲਿਸ ਨੇ ਛਾਪੇਮਾਰੀ ਕਰਕੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਇਸ ਦੌਰਾਨ ਪੁਲਿਸ ਨੇ ਤਿੰਨਾਂ ਹੋਟਲਾਂ ਤੋਂ 29 ਔਰਤਾਂ ਅਤੇ 27 ਪੁਰਸ਼ਾਂ ਨੂੰ ਰੰਗਰਲੀਆਂ ਮਨਾਉਂਦੇ ਹੋਏ ਫੜਿਆ ਹੈ।ਜਿਸ ਤੋਂ ਬਾਅਦ ਪੁਲਿਸ ਨੇ ਦੇਹ ਵਪਾਰ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ। [caption id="attachment_308781" align="aligncenter" width="300"]Deoria Police Sex Racket 29 Lovers Couple Arrested
ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ[/caption] ਦੱਸਿਆ ਜਾ ਰਿਹਾ ਹੈ ਕਿ ਜਦੋਂ ਮੁੰਡੇ -ਕੁੜੀਆਂ ਹੋਟਲ 'ਚ ਪਹੁੰਚੇ ਤਾਂ ਪੁਲਿਸ ਨੇ ਰੇਡ ਮਾਰ ਕੇ ਇਨ੍ਹਾਂ ਨੂੰ ਫ਼ੜ ਲਿਆ ਤਾਂ ਗਿੜਗਿੜਾਉਣ ਲੱਗੇ।ਓਥੇ ਕੋਈ ਹੱਥ ਜੋੜ ਰਿਹਾ ਸੀ ਅਤੇ ਕੋਈ ਪੈਰ ਫ਼ੜ ਕੇ ਮੁਆਫ਼ੀ ਮੰਗ ਰਿਹਾ ਸੀ।ਕਈ ਜੋੜਿਆਂ ਦਾ ਕਹਿਣਾ ਸੀ ਕਿ ਉਹ ਪਹਿਲੀ ਵਾਰ ਹੀ ਹੋਟਲ ਆਏ ਸਨ ਪਰ ਛਾਪਾ ਪੈ ਗਿਆ।ਜਿਸ ਤੋਂ ਬਾਅਦ ਪੁਲਿਸ ਸਾਰਿਆਂ ਨੂੰ ਕੋਤਵਾਲੀ ਅਤੇ ਮਹਿਲਾ ਥਾਣੇ ਲੈ ਗਈ। [caption id="attachment_308780" align="aligncenter" width="300"]Deoria Police Sex Racket 29 Lovers Couple Arrested
ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ[/caption] ਇਨ੍ਹਾਂ ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਕਾਫ਼ੀ ਸਮੇਂ ਤੋਂ ਚਲਦਾ ਆ ਰਿਹਾ ਸੀ।ਇਸ ਤੋਂ ਪਹਿਲਾਂ ਵੀ ਕਈ ਵਾਰ ਜੋੜੇ ਫੜੇ ਗਏ ਹਨ ,ਜਿਸ ਤੋਂ ਬਾਅਦ ਕੁਝ ਦਿਨ ਧੰਦਾ ਬੰਦ ਰਹਿੰਦਾ ਹੈ ਪਰ ਫ਼ਿਰ ਸ਼ੁਰੂ ਹੋ ਜਾਂਦਾ ਹੈ।ਇਸ ਹੋਟਲ ਵਿੱਚ ਮੁੰਡੇ -ਕੁੜੀਆਂ ਤੋਂ ਲਾਏ ਜਾਂਦੇ ਆਈ.ਡੀ ਫਰੂਫ਼ ਨਾ ਤਾਂ ਤਸਦੀਕ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਲਈ ਜਾਂਦੀ ਹੈ।ਇਥੇ ਘਾਟ ਰੁਪਏ ਦੇ ਵਿੱਚ ਮੁੰਡੇ -ਕੁੜੀਆਂ ਨੂੰ ਕਿਰਾਏ 'ਤੇ ਕਮਰਾ ਦਿੱਤਾ ਜਾਂਦਾ ਹੈ। [caption id="attachment_308778" align="aligncenter" width="300"]Deoria Police Sex Racket 29 Lovers Couple Arrested
ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ[/caption] ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਇਨ੍ਹਾਂ ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਚੱਲਣ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ।ਜਿਸ ਤੋਂ ਬਾਅਦ ਏ.ਐੱਸ.ਪੀ. ਸ਼ਿਸ਼ਯਪਾਲ ਦੀ ਅਗਵਾਈ 'ਚ ਪੁਲਿਸ ਨੇ ਹੋਟਲਾਂ 'ਚ ਛਾਪੇਮਾਰੀ ਕੀਤੀ। ਇੱਥੋਂ ਪੁਲਿਸ ਨੇ 29 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਫ਼ੜਿਆ ਹੈ। [caption id="attachment_308779" align="aligncenter" width="300"]  Deoria Police Sex Racket 29 Lovers Couple Arrested
ਹੋਟਲ 'ਚ ਰੰਗਰਲੀਆਂ ਮਨਾਉਦੇ 29 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ ! ਕੁੜੀ ਬੋਲੀ- 'ਛੱਡ ਦਿਓ ਸਾਹਿਬ , 2 ਦਿਨ ਬਾਅਦ ਹੋਣਾ ਵਿਆਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ ਇਸ ਧੰਦੇ ਵਿੱਚ ਫ਼ੜੀ ਗਏ ਇੱਕ ਲੜਕੀ ਨੇ ਦੱਸਿਆ ਕਿ ਉਸ ਦਾ 2 ਦਿਨ ਬਾਅਦ ਵਿਆਹ ਹੋਣ ਵਾਲਾ ਹੈ। ਜੇਕਰ ਉਸ ਦੇ ਘਰ ਕਿਸੇ ਨੂੰ ਇਸ ਗੱਲ ਬਾਰੇ ਪਤਾ ਲੱਗੇਗਾ ਤਾਂ ਉਹ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇਗੀ। ਉਸ ਨੇ ਦੱਸਿਆ ਵਿਆਹ ਤੋਂ ਪਹਿਲਾਂ ਉਸਨੇ ਆਪਣੇ ਸਾਬਕਾ ਪ੍ਰੇਮੀ ਨੂੰ ਮਿਲਣ ਦਾ ਵਾਅਦਾ ਕੀਤਾ ਸੀ ,ਜੀਅ ਕਰਕੇ ਮਿਲਣ ਆਈ ਸੀ। -PTCNews


Top News view more...

Latest News view more...