ਹਰਿਆਣਾ ਦੇ ਅੰਬਾਲਾ 'ਚ ਮਾਂ -ਪੁੱਤ ਦਾ ਹੋਇਆ ਕਤਲ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ

By  Shanker Badra November 9th 2018 04:02 PM

ਹਰਿਆਣਾ ਦੇ ਅੰਬਾਲਾ 'ਚ ਮਾਂ -ਪੁੱਤ ਦਾ ਹੋਇਆ ਕਤਲ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ:ਹਰਿਆਣਾ ਦੇ ਅੰਬਾਲਾ 'ਚ ਦੇਰ ਰਾਤ ਇੱਕ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਅੰਬਾਲਾ ਸ਼ਹਿਰ ਦੇ ਰਾਮ ਨਗਰ ਇਲਾਕੇ 'ਚ ਇੱਕ ਕੱਪੜਾ ਵਪਾਰੀ ਦੀ ਪਤਨੀ ਅਤੇ ਉਸ ਦੇ 4 ਸਾਲ ਦੇ ਬੱਚੇ ਦੀ ਲਾਸ਼ ਉਨ੍ਹਾਂ ਦੇ ਘਰ 'ਚੋਂ ਹੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTCNews

Related Post