ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ

By  Jashan A May 6th 2019 10:57 AM

ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ,ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਨਿਊ ਹੈਵਨ 'ਚ ਇਕ ਘਰ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਮੌਕੇ 'ਤੇ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਹਨ। [caption id="attachment_291656" align="aligncenter" width="300"]america ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ[/caption] ਹੋਰ ਪੜ੍ਹੋ:ਰਾਸ਼ਟਰੀ ਝੰਡਾ ਲਹਿਰਾਉਣ ‘ਤੇ ਚਾੜ੍ਹਿਆ ਕੁਟਾਪਾ, ਜਾਣੋ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਤੜਕੇ 3.30 ਵਜੇ ਅੱਗ ਲੱਗਣ ਮਗਰੋਂ ਦੋ ਫਾਇਰ ਅਲਾਰਮ ਵੱਜੇ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਦਦ ਲਈ ਚੀਕਾਂ ਮਾਰ ਰਹੇ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਬਾਹਰ ਆਏ। [caption id="attachment_291657" align="aligncenter" width="300"]america ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ[/caption] ਜਿਸ ਤੋਂ ਬਾਅਦ ਉਹਨਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਨਿਊ ਹੈਵਨ ਫਾਇਰ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਇਮਾਰਤ ਦੀ ਦੂਜੀ ਮੰਜ਼ਲ 'ਚ ਅੱਗ ਲੱਗੀ ਸੀ ਜੋ ਤੀਜੀ ਮੰਜ਼ਲ 'ਤੇ ਪੁੱਜ ਗਈ। ਹੋਰ ਪੜ੍ਹੋ:ਲੁਧਿਆਣਾ : ਘਰ ‘ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ ਮਾਮਲਾ [caption id="attachment_291655" align="aligncenter" width="300"]america ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ[/caption] ਕੁੱਝ ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰੀਆਂ ਤੇ ਉਨ੍ਹਾਂ 'ਚੋਂ ਇਕ ਜ਼ਖਮੀ ਹੋ ਗਿਆ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਉਥੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News

Related Post