Sat, Apr 27, 2024
Whatsapp

ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ 

Written by  Joshi -- April 26th 2018 09:54 AM
ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ 

ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ 

ਲੁਧਿਆਣਾ : ਘਰ 'ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ ਲੁਧਿਆਣਾ ਦੇ ਗਿਆਸਪੁਰਾ ਦੀ ਸਮਰਾਟ ਕਾਲੋਨੀ 'ਚ ਅਸ਼ੋਕ ਯਾਦਵ ਨਾਮੀ ਵਿਅਕਤੀ ਦੇ ਘਰ 'ਚ ਸਿਲੰਡਰ ਫਟਣ ਨਾਲ ਇਲਾਕੇ 'ਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਲੰਡਰ ਦੇ ਫਟਣ ਨਾਲ ਆਸਪਾਸ ਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਮਿਲੀ ਜਾਣਲਾਰੀ ਮੁਤਾਬਕ, ਸਿਲੰਡਰ ਫਟਣ ਕਾਰਨ ਲੱਗੀ ਅੱਗ ਨਾਲ 25 ਦੇ ਕਰੀਬ ਲੋਕ ਝੁਲਸ ਗਏ ਹਨ। ਜ਼ਖਮੀ ਵਿਅਕਤੀਆਂ ਨੂੰ ਸਿਵਲ ਅਤੇ ਸੀਐਮਸੀ ਹਸਪਤਾਲ ਲਿਜਾਇਆ ਗਿਆ ਹੈ। cylinder blast ludhianaਐਸ.ਡੀ.ਐਮ ਈਸਟ ਅਮਰਜੀਤ ਸਿੰਘ ਬੈਂਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਅਤੇ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। cylinder blast ludhiana—PTC News


Top News view more...

Latest News view more...