ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਬਾਹਰ ਜ਼ਮੀਨਦੋਜ਼ ਪਲਾਜਾ ਮੁਰੰਮਤ ਕਰਕੇ ਰਹੇਗਾ ਬੰਦ

By  Shanker Badra July 21st 2018 01:58 PM -- Updated: July 21st 2018 02:31 PM

ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਬਾਹਰ ਜ਼ਮੀਨਦੋਜ਼ ਪਲਾਜਾ ਮੁਰੰਮਤ ਕਰਕੇ ਰਹੇਗਾ ਬੰਦ:ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਬਣਿਆ ਜ਼ਮੀਨਦੋਜ਼ ਪਲਾਜਾ ਮੁਰੰਮਤ ਕਰਕੇ ਹੁਣ ਕੁੱਝ ਦਿਨਾਂ ਲਈ ਬੰਦ ਕੀਤਾ ਜਾਵੇਗਾ।Amritsar: golden temple Interpretation Center under maintenanceਇਸ ਦੇ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਲਿਆਂ ਸੰਗਤਾਂ ਹੁਣ 24 ਤੋਂ 31 ਜੁਲਾਈ ਤੱਕ ਸੰਗਤਾਂ ਇਤਿਹਾਸ ਦਰਸਾਉਂਦੀਆਂ ਗੈਲਰੀਆਂ ਨਹੀਂ ਦੇਖ ਸਕਣਗੀਆਂ।ਜ਼ਮੀਨਦੋਜ਼ ਪਲਾਜ਼ਾ ਵਿੱਚ ਬਣਿਆ ਵਿਆਖਿਆ ਕੇਂਦਰ ਇੱਕ ਹਫਤੇ ਲਈ ਬੰਦ ਰਹੇਗਾ। -PTCNews

Related Post