ਅੰਮ੍ਰਿਤਸਰ: ਪੁਲਿਸ ਨੇ ਕਈ ਸਪਾ ਸੈਂਟਰਾਂ 'ਤੇ ਮਾਰਿਆ ਛਾਪਾ, ਵਿਦੇਸ਼ੀ ਕੁੜੀਆਂ ਨਾਲ ਫੜ੍ਹੇ ਕਈ ਨੌਜਵਾਨ

By  Jashan A January 28th 2020 10:13 AM -- Updated: January 30th 2020 11:57 AM

ਅੰਮ੍ਰਿਤਸਰ: ਪੁਲਿਸ ਨੇ ਕਈ ਸਪਾ ਸੈਂਟਰਾਂ 'ਤੇ ਮਾਰਿਆ ਛਾਪਾ, ਵਿਦੇਸ਼ੀ ਕੁੜੀਆਂ ਨਾਲ ਫੜ੍ਹੇ ਕਈ ਨੌਜਵਾਨ,ਸ੍ਰੀ ਅੰਮ੍ਰਿਤਸਰ ਸਾਹਿਬ: ਅੰਮ੍ਰਿਤਸਰ ਪੁਲਿਸ ਨੂੰ ਸਪਾ ਸੈਂਟਰ ਖਿਲਾਫ ਕਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਸ਼ਹਿਰ ਦੇ ਕਈ ਕਈ ਸਪਾ ਸੈਂਟਰਾਂ 'ਤੇ ਛਾਪੇਮਾਰੀ ਕੀਤੀ।

Amritsar Raidਜਿਸ ਦੌਰਾਨ ਪੁਲਿਸ ਨੇ ਕਈ ਨੌਜਵਾਨਾਂ ਨੂੰ ਵਿਦੇਸ਼ੀ ਕੁੜੀਆਂ ਨਾਲ ਫੜਿਆ।

ਹੋਰ ਪੜ੍ਹੋ:ਹੈਦਰਾਬਾਦ ਐਨਕਾਊਂਟਰ: ਸੋਸ਼ਲ ਮੀਡੀਆ 'ਤੇ ਲੋਕਾਂ ਨੇ ਤੇਲੰਗਾਨਾ ਪੁਲਿਸ ਨੂੰ ਦਿੱਤੀ ਵਧਾਈ, ਪੁਲਿਸ ਕਮਿਸ਼ਨਰ ਨੂੰ ਦਿੱਤਾ ਸਿੰਘਮ ਦਾ ਨਾਮ Amritsar Raidਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਥਾਣੇ ਦੇ ਗੇਟ ਬੰਦ ਕਰ ਕੇ ਮੀਡੀਆ ਨੂੰ ਰੱਖਿਆ ਹੈ ਤੇ ਫੜ੍ਹੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਕਈ ਵੱਡੇ ਖੁਲਾਸੇ ਹੋ ਸਕਦੇ ਹਨ। -PTC News

Related Post