ਧੀ ਸੋਨਮ ਕਪੂਰ ਦੀ ਬਰਾਤ ਦਾ ਅਨਿਲ ਕਪੂਰ ਨੇ ਇੰਝ ਕੀਤਾ ਸਵਾਗਤ

By  Shanker Badra May 8th 2018 10:04 PM -- Updated: May 8th 2018 10:07 PM

ਧੀ ਸੋਨਮ ਕਪੂਰ ਦੀ ਬਰਾਤ ਦਾ ਅਨਿਲ ਕਪੂਰ ਨੇ ਇੰਝ ਕੀਤਾ ਸਵਾਗਤ:ਅੱਜ ਅਦਾਕਾਰਾ ਸੋਨਮ ਕਪੂਰ ਤੇ ਅਨੰਦ ਅਹੂਜਾ ਦਾ ਵਿਆਹ ਹੋ ਗਿਆ ਹੈ।Anil Kapoor Daughter Sonam Kapoor Barat Welcomeਅਜਿਹੇ ਵਿੱਚ ਅਦਾਕਾਰ ਅਨਿਲ ਕਪੂਰ ਬਾਰਾਤ ਦੇ ਸਵਾਗਤ ਲਈ ਇੰਝ ਤਿਆਰ ਹੋਏ ਸਨ।Anil Kapoor Daughter Sonam Kapoor Barat Welcomeਇਹ ਤਸਵੀਰਾਂ ਮੰਡਪ ਦੇ ਬਾਹਰ ਮਾਨਵ ਮੰਗਲਾਨੀ ਨੇ ਲਈਆਂ ਹਨ।Anil Kapoor Daughter Sonam Kapoor Barat Welcomeਅਨਿਲ ਕਪੂਰ ਨੇ ਹੱਥ ਜੋੜ ਕੇ ਸਭ ਦਾ ਸਵਾਗਤ ਕੀਤਾ।ਸੋਨਮ ਦਾ ਵਿਆਹ ਉਸ ਦੀ ਮਾਸੀ ਕਵਿਤਾ ਸਿੰਘ ਦੇ ਘਰ ਹੋਇਆ ਹੈ। -PTCNews

Related Post