ਕੁਸ਼ਤੀ ਦੀਆਂ ਧੁਰੰਧਰ ਫੋਗਾਟ ਭੈਣਾਂ ਦੇ ਘਰੋਂ ਆਈ ਮੰਦਭਾਗੀ ਖ਼ਬਰ, ਬਬੀਤਾ ਦੀ ਭੈਣ ਨੇ ਕੀਤੀ ਜੀਵਨ ਲੀਲਾ ਸਮਾਪਤ
Jagroop Kaur
March 17th 2021 06:37 PM --
Updated:
March 17th 2021 06:47 PM
ਖੇਡ ਜਗਤ 'ਚ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ , ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ , ਜੀ ਹਾਂ ਕੁਸ਼ਤੀ 'ਚ ਆਪਣਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਿਆਂ ਫੋਗਾਟ ਭੈਣਾਂ ਜਿਥੇ ਸਭ ਨੂੰ ਜ਼ਿੰਦਾਦਿਲੀ ਸਿਖਾਉਂਦੀਆਂ ਹਨ ਉਥੇ ਹੀ ਉਹਨਾਂ ਦੀ ਆਪਣੀ ਭੈਣ ਨੇ ਇਕ ਦੰਗਲ ਹਾਰਨ ਤੋਂ ਬਾਅਦ ਆਪਣੀ ਜ਼ਿੰਦਗੀ ਹੀ ਮੁਕਾ ਲਈ ਹੈ।