ਇੱਕ ਹੋਰ ਕੈਨੇਡੀਅਨ ਲੀਡਰ ਰਾਜ ਗਰੇਵਾਲ ਦੇ ਵਿਆਹ ਦੀਆਂ ਤਿਆਰੀਆਂ,ਦੇਖੋ ਤਸਵੀਰਾਂ

By  Shanker Badra April 30th 2018 05:19 PM

ਇੱਕ ਹੋਰ ਕੈਨੇਡੀਅਨ ਲੀਡਰ ਰਾਜ ਗਰੇਵਾਲ ਦੇ ਵਿਆਹ ਦੀਆਂ ਤਿਆਰੀਆਂ,ਦੇਖੋ ਤਸਵੀਰਾਂ:ਐਨ.ਡੀ.ਪੀ ਆਗੂ ਜਸਮੀਤ ਸਿੰਘ ਦੇ ਵਿਆਹ ਤੋਂ ਬਾਅਦ ਇੱਕ ਹੋਰ ਕੇਨੇਡੀਅਨ ਲੀਡਰ ਵਿਆਹ ਕਰਵਾਉਣ ਜਾ ਰਹੇ ਹਨ। Brampton East MP Raj Grewal Wedding preparationsਬਰੈਂਪਟਨ ਈਸਟ ਤੋਂ ਐਮ.ਪੀ ਰਾਜ ਗਰੇਵਾਲ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ 'ਚ ਮਰਿਆਦਾ ਅਨੁਸਾਰ ਮੰਗਣੀ ਕਰਵਾ ਲਈ ਹੈ। Brampton East MP Raj Grewal Wedding preparationsਰਾਜ ਗਰੇਵਾਲ ਨੇ ਸ਼ੋਸ਼ਲ ਮੀਡੀਆ ਪੇਜ 'ਤੇ ਆਪਣੀ ਮੰਗੇਤਰ ਸ਼ਿਖਾ ਨਾਲ ਕੁਝ ਤਸਵੀਰਾਂ ਸਾਂਝੀਆਂ ਗਈਆਂ ਹਨ। -PTCNews

Related Post