ਕੈਨੇਡਾ ਦੇ ਓਟਾਵਾ 'ਚ ਗੋਲੀਬਾਰੀ,1 ਦੀ ਮੌਤ, 3 ਜ਼ਖਮੀ

By  Jashan A January 9th 2020 09:56 AM -- Updated: January 9th 2020 04:13 PM

ਕੈਨੇਡਾ ਦੇ ਓਟਾਵਾ 'ਚ ਗੋਲੀਬਾਰੀ,1 ਦੀ ਮੌਤ, 3 ਜ਼ਖਮੀ,ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ 'ਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣਾ ਗਿਆ, ਜਦੋ ਇਥੇ ਗੋਲੀਬਾਰੀ ਹੋ ਗਈ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸੰਸਦ ਦੇ ਨੇੜੇ ਵਾਪਰੀ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਚਾਰੇ ਪਾਸੇ ਘੇਰਾਬੰਦੀ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

https://twitter.com/ani_digital/status/1215024607410843648?s=20

-PTC News

 

Related Post