ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚੇ ਗੁਰੂ ਕੀ ਨਗਰੀ

By  Joshi February 21st 2018 11:16 AM

Canadia PM Justin Trudeau arrives in Amritsar: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅੰਮ੍ਰਿਤਸਰ ਗੁਰੂ ਨਗਰੀ ਪਹੁੰਚ ਚੁੱਕੇ ਹਨ।  ਉਹਨਾਂ ਦਾ ਜਹਾਜ਼ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਉਤਾਰਿਆ ਗਿਆ, ਜਿੱਥੋਂ ਉਨ੍ਹਾਂ ਦਾ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਵਾਗਤ ਕੀਤਾ ਗਿਆ।

ਡੀ.ਸੀ. ਅੰਮ੍ਰਿਤਸਰ ਕੇ.ਐਸ.ਸੰਘਾ ਅਤੇ ਕਮਿਸ਼ਨਰ ਪੁਲਿਸ ਸ਼੍ਰੀਵਾਸਤਵ ਨੇ ਰਾਜ ਸਰਕਾਰ ਦੀ ਨੁਮਾਇੰਦਗੀ ਕਰਨ ਲਈ ਟਰੂਡੋ ਦਾ ਸਵਾਗਤ ਕੀਤਾ।

ਕੈਪਟਨ ਅਮਰਿੰਦਰ ਸਿੰਘ ਅੱਧੇ ਘੰਟੇ ਲਈ ਹੋਟਲ ਤਾਜ ਵਿੱਚ ਟਰੂਡੋ ਨਾਲ ਮੁਲਾਕਾਤ ਕਰਨਗੇ।

—PTC News

Related Post