ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ

By  Shanker Badra March 9th 2019 06:49 PM

ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਚੋਣਾਂ ਵੇਲੇ ਵੱਡੇ -ਵੱਡੇ ਵਾਅਦੇ ਕਰਕੇ ਮੁੱਕਰ ਗਏ ਪਰ ਕੈਪਟਨ ਦੇ ਇਹ ਵਾਅਦੇ ਅੱਜ ਵੀ ਲੋਕਾਂ ਦੇ ਸੂਲਾਂ ਵਾਂਗ ਚੁੱਭ ਰਹੇ ਹਨ। [caption id="attachment_267186" align="aligncenter" width="300"]Capt. Amarinder Singh Against Kiners boliyan Video Viral ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ[/caption] ਜਿਸ ਕਰਕੇ ਲੋਕ ਵੱਖ -ਵੱਖ ਤਰੀਕਿਆਂ ਨਾਲ ਕੈਪਟਨ ਨੂੰ ਉਸਦੇ ਕੀਤੇ ਵਾਅਦੇ ਯਾਦ ਕਰਵਾਉਂਦੇ ਹਨ। ਹੁਣ ਕਿੰਨਰਾਂ ਨੇ ਵੀ ਕੈਪਟਨ ਨੂੰ ਵਾਅਦੇ ਪੂਰੇ ਨਾ ਕਰਨ ਕਰਕੇ ਬੋਲੀਆਂ ਰਾਹੀਂ ਮਿਹਣਾ ਮਾਰਿਆ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। [caption id="attachment_267185" align="aligncenter" width="300"]Capt. Amarinder Singh Against Kiners boliyan Video Viral ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ[/caption] ਇਸ ਵੀਡੀਓ ਵਿੱਚ ਕਿੰਨਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖੂਬ ਤੰਜ ਕੱਸਦੇ ਹਨ ਅਤੇ ਮਿਹਣੇ ਮਾਰਦੇ ਨਜ਼ਰ ਆ ਰਹੇ ਹਨ।ਉਹ ਬੋਲੀਆਂ ਰਾਹੀਂ ਆਖ ਰਹੇ ਹਨ ਕਿ 'ਕੈਪਟਨ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ'। [caption id="attachment_267187" align="aligncenter" width="300"]Capt. Amarinder Singh Against Kiners boliyan Video Viral ਰਾਜੇ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ' , ਕਿੰਨਰਾਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਖੋਲ੍ਹੀ ਪੋਲ[/caption] ਇਸ ਤੋਂ ਪਹਿਲਾਂ ਵੀ ਔਰਤਾਂ ਨੇ ਬੋਲੀਆਂ ਰਾਹੀਂ ਪੰਜਾਬ ਸਰਕਾਰ 'ਤੇ ਤੰਜ ਕੱਸੇ ਸਨ।ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। -PTCNews

Related Post