ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਹੁਣ 12ਵੀਂ ਤੱਕ ਵਿਦਿਆਰਥੀਆਂ ਨੂੰ ਮੁਫਤ ਕਰਾਈ ਜਾਵੇਗੀ ਪੜ੍ਹਾਈ !!

By  Jashan A January 29th 2019 04:09 PM

ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਹੁਣ 12ਵੀਂ ਤੱਕ ਵਿਦਿਆਰਥੀਆਂ ਨੂੰ ਮੁਫਤ ਕਰਾਈ ਜਾਵੇਗੀ ਪੜ੍ਹਾਈ !!,ਨਵੀਂ ਦਿੱਲੀ: ਕੇਂਦਰ ਸਰਕਾਰ ਹੁਣ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਜਿਸ ਦੌਰਾਨ ਹੁਣ ਕੇਂਦਰ ਸਰਕਾਰ 12 ਵੀ ਕਲਾਸ ਤੱਕ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ 'ਤੇ ਵਿਚਾਰ ਕਰ ਰਹੀ ਹੈ। [caption id="attachment_247901" align="aligncenter" width="300"]students ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਹੁਣ 12ਵੀਂ ਤੱਕ ਵਿਦਿਆਰਥੀਆਂ ਨੂੰ ਮੁਫਤ ਕਰਾਈ ਜਾਵੇਗੀ ਪੜ੍ਹਾਈ !![/caption] ਆਰ. ਟੀ. ਈ. ਦੇ ਅਧੀਨ ਪਹਿਲਾਂ 14 ਸਾਲ ਤੱਕ ਮਤਲਬ 8ਵੀਂ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਮਿਲਦੀ ਸੀ।ਪਰ ਸਰਕਾਰ ਹੁਣ ਇਸ ਨੂੰ ਵਧਾ ਕੇ 12ਵੀਂ ਤੱਕ ਕਰਨ ਦੀ ਤਿਆਰੀ 'ਚ ਹੈ। [caption id="attachment_247902" align="aligncenter" width="300"]students ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਹੁਣ 12ਵੀਂ ਤੱਕ ਵਿਦਿਆਰਥੀਆਂ ਨੂੰ ਮੁਫਤ ਕਰਾਈ ਜਾਵੇਗੀ ਪੜ੍ਹਾਈ !![/caption] ਜੇਕਰ ਹਿਉੂਮਨ ਰਿਸੋਰਸ ਮੰਤਰਾਲੇ ਦੀ ਮੰਨੀਏ ਤਾਂ ਸਿੱਖਿਆ ਮਾਹਿਰ ਅਸ਼ੋਕ ਅਗਰਵਾਲ ਨੂੰ ਪੱਤਰ ਲਿਖਿਆ ਹੈ ਅਤੇ ਮੰਤਰਾਲਾ ਆਰ. ਟੀ. ਈ. ਐਕਟ 2009 ਦੇ ਅਧੀਨ ਕਮਜ਼ੋਰ ਵਰਗ ਦੇ ਬੱਚਿਆਂ ਨੂੰ 12ਵੀਂ ਤੱਕ ਮੁਫਤ ਸਿੱਖਿਆ ਦੇਣ 'ਤੇ ਵਿਚਾਰ ਕਰ ਰਿਹਾ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਸਕਦੀ ਹੈ। -PTC News

Related Post