ਛੱਤੀਸਗੜ੍ਹ: ਸੀ.ਆਰ.ਪੀ.ਐਫ. ਜਵਾਨਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ, 1 ਜਵਾਨ ਸ਼ਹੀਦ

By  Jashan A November 7th 2019 08:52 AM

ਛੱਤੀਸਗੜ੍ਹ: ਸੀ.ਆਰ.ਪੀ.ਐਫ. ਜਵਾਨਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ, 1 ਜਵਾਨ ਸ਼ਹੀਦ,ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਅੱਜ ਸੀ.ਆਰ.ਪੀ.ਐਫ. ਜਵਾਨਾਂ ਅਤੇ ਨਕਸਲੀਆਂ ਦੀ ਮੁਠਭੇੜ ਹੋ ਗਈ। ਜਿਸ ਕਾਰਨ ਇੱਕ ਸੀ.ਆਰ.ਪੀ.ਐਫ. ਜਵਾਨ ਸ਼ਹੀਦ ਹੋ ਗਿਆ ਹੈ। ਇਹ ਮੁੱਠਭੇੜ ਅੱਜ ਸਵੇਰੇ ਬੀਜਾਪੁਰ ਵਿਖੇ ਹੋਈ। ਫਿਲਹਾਲ ਸੀ.ਆਰ.ਪੀ.ਐਫ. ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਅਪ੍ਰੇਸ਼ਨ ਚਲਾ ਦਿੱਤਾ ਹੈ।

https://twitter.com/ANI/status/1192264295024709633?s=20

ਅਜੇ ਹੋਰ ਵੇਰਵਿਆਂ ਦੀ ਉਡੀਕ ਹੈ...

-PTC News

Related Post