ਹਨੀਪ੍ਰੀਤ ਨੂੰ ਹੋਰ 3 ਦਿਨਾਂ ਦੀ ਹੋਰ ਰਿਮਾਂਡ 'ਤੇ ਭੇਜਿਆ ਗਿਆ

By  Joshi October 10th 2017 04:50 PM

Court issues new decision on honeypreet:  ਹਨੀਪ੍ਰੀਤ ਬਾਰੇ ਆਇਆ ਨਵਾਂ ਫੈਸਲਾ

ਬਾਬਾ ਰਾਮ ਰਹੀਮ ਦੀ ਮੂੰਹ ਬੋਲੀ ਦੀ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਹੋਰ 3 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ, ਕਿਉਂਕਿ ਉਸਦਾ 6 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਚੁੱਕਾ ਸੀ। ਲਿਹਾਜ਼ਾ ਅੱਜ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਗਿਆ ਹੈ।

Court issues new decision on honeypreet: ਹਨੀਪ੍ਰੀਤ ਨੂੰ ਹੋਰ  3 ਦਿਨਾਂ ਦੀ ਹੋਰ ਰਿਮਾਂਡ 'ਤੇ ਭੇਜਿਆ ਗਿਆਹਨੀਪ੍ਰੀਤ ਦੇ ਨਾਲ ਉਸਦੀ ਸਾਥਣ ਸੁਖਦੀਪ ਕੌਰ ਨੂੰ ਵੀ ਉਸਦੇ ਨਾਲ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿੱਥੇ ਪੁਲਿਸ ਦੀ 4 ਦਿਨਾਂ ਦੀ ਹੋਰ ਰਿਮਾਂਡ ਦੀ ਤਿਆਰੀ ਵਿੱਚ ਸੀ।

ਫਿਲਹਾਲ ਤੱਕ ਪੁਲਿਸ ਹਨੀਪ੍ਰੀਤ ਕੋਲੋਂ ਕੁਝ ਬਹੁਤ ਉਗਲਵਾ ਨਹੀਂ ਪਾਈ ਸੀ। ਉਥੇ ਜਾਂਚ ਟੀਮ ਕੋਰਟ 'ਚ ਨੇ ਹਨੀਪ੍ਰੀਤ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਨੂੰ ਵੀ ਬਿਆਨ ਕੀਤਾ ਹੈ।

Court issues new decision on honeypreet: ਹਨੀਪ੍ਰੀਤ ਨੂੰ ਹੋਰ  3 ਦਿਨਾਂ ਦੀ ਹੋਰ ਰਿਮਾਂਡ 'ਤੇ ਭੇਜਿਆ ਗਿਆਪਹਿਲਾਂ ਵੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਹੋਰ ਸਵਾਲਾਂ ਦੇ ਜਵਾਬ ਲੱਭਣ ਲਈ ਕੋਰਟ ਤੋਂ ਪੁਲਿਸ ਰਿਮਾਂਡ ਵਧਾਉਣ ਦੀ ਮੰਗ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਚਕੂਲਾ ਹਿੰਸਾ 'ਚ ਡੇਢ ਕਰੋੜ ਰੁਪਏ ਦੇਣ ਦੀ ਗੱਲ ਵੀ ਸਾਹਮਣੇ ਆਈ ਸੀ। ਦੱਸਣਯੋਗ ਹੈ ਕਿ ਚਮਕੌਰ ਸਿੰਘ ਦੇ ਜ਼ਰੀਏ ਪੰਚਕੂਲਾ 'ਚ ਹਿੰਸਾ ਭੜਕਾਉਣ ਲਈ ਡੇਢ ਕਰੋੜ ਰੁਪਏ ਦੇਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਨੂੰ ਪੁਖਤਾ ਕਰਨ ਦੇ ਵੀ ਹਨੀਪ੍ਰੀਤ ਨੇ ਸੰਕੇਤ ਦਿੱਤੇ ਸਨ।

—PTC News

Related Post