ਵਧਾਈ ਦੀ ਜਗ੍ਹਾ ਪੈ ਰਹੀਆਂ ਹਨ ਇਸ ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ?

By  Joshi November 5th 2017 05:55 PM

Cricketer Taskeen Ahmed marriage controversy: ਵਿਆਹ ਕਰਾਵਾਉਣਾ ਜਾ ਨਹੀਂ, ਹਰ ਇੱੱਕ ਸਖਸ਼ ਦਾ ਆਪਣਾ ਫੈਸਲਾ ਹੁੰਦਾ ਹੈ ਅਤੇ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਹਰ ਇਨਸਾਨ ਪੂਰੀ ਰੀਝ ਕਗਾਉਂਦਾ ਹੈ। Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ ਪਰ ਕੀ ਹੋਵੇ ਜੇ ਤੁਹਾਨੂੰ ਤੁਹਾਡੇ ਵਿਆਹ 'ਤੇ ਵਧਾਈ ਦੀ ਜਗ੍ਹਾ ਗਾਲ੍ਹਾਂ ਸੁਣਨ ਨੂੰ ਮਿਲਣ? ਜੀ ਹਾਂ, ਬੰਗਲਾਦੇਸ਼ ਕ੍ਰਿਕਟ ਟੀਮ ਦੇ ਗੇਂਦਬਾਜ਼ ਤਸਕੀਨ ਅਹਿਮਦ ਦੇ ਵਿਆਹ 'ਤੇ ਕੁਝ ਅਜਿਹਾ ਹੀ ਹੋਇਆ ਹੈ। ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਵਿਆਹ 'ਤੇ ਕੁਝ ਅਜਿਹਾ ਲਿਖਿਆ ਹੈ ਕਿ ਇਸ ਕ੍ਰਿਕਟਰ ਦੇ ਇਹਨਾਂ ਖੁਸ਼ਨੁਮਾ ਪਲਾਂ ਨੂੰ ਖਰਾਬ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਉਨ੍ਹਾਂ ਉੱਤੇ ਨਸਲਵਾਦ ਦਾ ਇਲਜ਼ਾਮ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ ਤਸਕੀਨ ਅਹਿਮਦ ਵੱਲੋਂ ਲੰਬੇ ਸਮਾਂ ਤੋਂ ਪ੍ਰੇਮਿਕਾ ਰਹੀ ਸਈਅਦਾ ਸਾਬੀਆ ਨਾਇਮਾ ਨਾਲ ਵਿਆਹ ਕਰਵਾ ਲਿਆ ਗਿਆ ਹੈ ਅਤੇ ਇਸ ਵਿਆਹ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਗਈਆਂ ਤਾਂ ਪ੍ਰਸ਼ੰਸਕਾਂ ਦੀ ਬੁਰੀ ਪ੍ਰਤੀਕਿਰਿਆ 'ਤੇ ਅਹਿਮਦ ਕਾਫੀ ਦੁਖੀ ਹੋ ਗਏ ਸਨ। Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ Cricketer Taskeen Ahmed marriage controversy: ਤੁਹਾਨੂੰ ਦੱਸ ਦੇਈਏ ਕਿ ਅਫਰੀਕਾ ਦੌਰੇ ਦੌਰਾਨ ਅਹਿਮਦ ਨੇ ਸੱਤ ਮੈਚਾਂ ਵਿਚ ਸਿਰਫ਼ ਤਿੰਨ ਵਿਕਟਾਂ ਝਟਕਾਈਆਂ ਅਤੇ ਲੋਕਾਂ ਨੇ ਇਸ ਵਿਆਹ ਕਾਰਨ ਉਹਨਾਂ ਨੂੰ ਨਸੀਅਤਾਂ ਦੇ ਦਿੱਤੀਆਂ। ਪ੍ਰਸ਼ੰਸਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਆਪਣੇ ਕੈਰਿਅਰ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ੍ਹ ਹੈ ਨਾ ਕਿ ਵਿਆਹ ਕਰਵਾਉਣ ਦੀ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਉਹਨਾਂ ਦੀ ਪਤਨੀ ਦੇ ਲੁਕ ਨੂੰ ਲੈ ਕੇ ਤਸਕੀਨ ਉੱਤੇ ਤੰਜ ਕੱਸਿਆ। Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ Cricketer Taskeen Ahmed marriage controversy: ਮਸ਼ਹੂਰ ਕ੍ਰਿਕਟਰ ਨੂੰ ਗਾਲ੍ਹਾਂ, ਜਾਣੋ ਕਿਉਂ ਸੋਸ਼ਲ ਸਾਈਟਸ 'ਤੇ ਲੋਕਾਂ ਨੇ ਕੁਮੈਂਟ ਕਰ ਕੇ ਕਿਹਾ ਹੈ ਕਿ, ''ਨਾਇਮਾ ਖੂਬਸੂਰਤ ਮਹਿਲਾ ਨਹੀਂ ਹੈ। ਤਸਕੀਨ ਨੂੰ ਕਿਸੇ ਚੰਗੀ ਕੁੜੀ ਨੂੰ ਚੁਣਨਾ ਚਾਹੀਦਾ ਸੀ।'' ਇਹਨਾਂ ਪ੍ਰਤੀਕਿਰਿਆਵਾਂ 'ਤੇ ਅਹਿਮਦ ਬਹੁਤ ਦੁਖੀ ਹੋਏ ਸਨ। —PTC News

Related Post