ਨਸ਼ੇ ਦੀ ਹਾਲਤ ਵਿੱਚ ਕਾਰ ਸਵਾਰ ਨੇ ਮਾਰੀ ਰੇਹੜੀ 'ਚ ਟੱਕਰ, 11 ਲੋਕ ਜ਼ਖਮੀ
Joshi
August 16th 2018 08:09 AM --
Updated:
August 16th 2018 11:00 AM
ਜਲਾਲਾਬਾਦ ਦੇ ਸ਼ਹਿਰ ਵਿੱਚ ਬਾਹਮਨੀ ਸੜਕ ਤੇ ਇੱਕ ਕਾਰ ਸਵਾਰ ਨੇ ਰੇਹੜੀ ਨੂੰ ਟੱਕਰ ਮਾਰ ਦਿੱਤੀ , ਜਿਸ ਦੇ ਚਲਦੇ ਕੋਲ ਖੜੇ 11 ਦੇ ਕਰੀਬ ਲੋਕ ਜ਼ਖਮੀ ਹੋ ਗਏ । ਦਰਅਸਲ ਕਾਰ ਸਵਾਰ ਨਸ਼ੇ ਦੀ ਹਾਲਤ ਵਿੱਚ ਸੀ । ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ ਇੰਨਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ।