Tue, Mar 3, 2026
Whatsapp

ਨੋਰਾ ਫਤੇਹੀ ਦੇ ਗਲੈਮਰਸ ਅਵਤਾਰ ਦੇ ਸਾਹਮਣੇ ਬੀ-ਟਾਊਨ ਦੀਆਂ ਸੁੰਦਰੀਆਂ ਵੀ ਹੋਈਆਂ ਫੇਲ

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪ੍ਰਸ਼ੰਸਕ ਵੀ ਉਸ ਦੀਆਂ ਡਰੈੱਸਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਇਸ ਦੌਰਾਨ ਨੋਰਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਕਾਰਨ ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਵਾਹੋ ਵਾਹੀ ਖੱਟ ਰਹੀ ਹੈ।

Reported by:  PTC News Desk  Edited by:  Jasmeet Singh -- February 16th 2023 01:51 PM -- Updated: February 16th 2023 01:54 PM
ਨੋਰਾ ਫਤੇਹੀ ਦੇ ਗਲੈਮਰਸ ਅਵਤਾਰ ਦੇ ਸਾਹਮਣੇ ਬੀ-ਟਾਊਨ ਦੀਆਂ ਸੁੰਦਰੀਆਂ ਵੀ ਹੋਈਆਂ ਫੇਲ

ਨੋਰਾ ਫਤੇਹੀ ਦੇ ਗਲੈਮਰਸ ਅਵਤਾਰ ਦੇ ਸਾਹਮਣੇ ਬੀ-ਟਾਊਨ ਦੀਆਂ ਸੁੰਦਰੀਆਂ ਵੀ ਹੋਈਆਂ ਫੇਲ

Nora Fatehi Hot & Glamorous Look: ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ (Nora Fatehi) ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪ੍ਰਸ਼ੰਸਕ ਵੀ ਉਸ ਦੀਆਂ ਡਰੈੱਸਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਇਸ ਦੌਰਾਨ ਨੋਰਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਕਾਰਨ ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਵਾਹੋ ਵਾਹੀ ਖੱਟ ਰਹੀ ਹੈ। 

ਇਨ੍ਹਾਂ ਤਸਵੀਰਾਂ 'ਚ ਨੋਰਾ ਵਨ ਪੀਸ ਡਰੈੱਸ ਪਾਈ ਨਜ਼ਰ ਆ ਰਹੀ ਹੈ। ਨੋਰਾ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਛਾਇਆ ਹੋਇਆ ਹੈ। ਤਾਂ ਆਓ ਦੇਖਦੇ ਹਾਂ ਨੋਰਾ ਫਤੇਹੀ ਦੀਆਂ ਇਹ ਤਸਵੀਰਾਂ।


ਤੰਗ ਪਹਿਰਾਵਾ



ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਹ ਬਹੁਤ ਤੰਗ ਹੈ। ਨੋਰਾ ਫਤੇਹੀ (Nora Fatehi) ਦੀ ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਸ਼ੇਅਰ ਕਰ ਰਹੇ ਹਨ।

ਛੋਟਾ ਪਰਸ



ਇਸ ਤਸਵੀਰ 'ਚ ਨੋਰਾ ਫਤੇਹੀ ਆਪਣੀ ਡਰੈੱਸ ਨਾਲ ਮਿਲਦਾ ਜੁਲਦਾ ਪਰਸ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਨੋਰਾ (Nora Fatehi) ਦੇ ਇਸ ਛੋਟੇ ਜਿਹੇ ਪਰਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਦਿਲ ਲੁੱਟ ਅੰਦਾਜ਼ 



ਇਸ ਤਸਵੀਰ 'ਚ ਬਾਲੀਵੁੱਡ ਫਿਲਮਾਂ ਦੀ ਅਦਾਕਾਰਾ ਨੋਰਾ ਫਤੇਹੀ (Nora Fatehi) ਆਪਣਾ ਕਾਤਲਾਨਾ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਨੋਰੀ ਦੀਆਂ ਇਹ ਹਰਕਤਾਂ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਹੀਆਂ ਹਨ।

ਪਾਰਟੀ 'ਚ ਐਂਟਰੀ 



ਨੋਰਾ ਫਤੇਹੀ (Nora Fatehi) ਦੀਆਂ ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਉਹ ਇਕ ਪਾਰਟੀ 'ਚ ਪਹੁੰਚੀ ਸੀ। ਨੋਰਾ ਦਾ ਇਹ ਪਾਰਟੀ ਲੁੱਕ ਉਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਆਮ ਲੋਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਾਤਲ ਪੋਜ਼



ਇਸ ਤਸਵੀਰ 'ਚ ਨੋਰਾ ਫਤੇਹੀ (Nora Fatehi) ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਨੋਰਾ ਦੇ ਇਹ ਕਾਤਲ ਪੋਜ਼ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਚੀਰਦੇ ਜਾ ਰਹੇ ਹਨ।

ਫਿਕਸ ਕਰਦੀ ਨਜ਼ਰ ਆਈ ਨੋਰਾ 



ਇਸ ਤਸਵੀਰ 'ਚ ਨੋਰਾ ਫਤੇਹੀ (Nora Fatehi) ਆਪਣੀ ਡਰੈੱਸ ਫਿਕਸ ਕਰਦੀ ਨਜ਼ਰ ਆ ਰਹੀ ਹੈ। ਨੋਰਾ ਫਤੇਹੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਨੋਰਾ ਦੀ ਮੁਸਕਰਾਹਟ



ਇਸ ਤਸਵੀਰ 'ਚ ਨੋਰਾ ਫਤੇਹੀ (Nora Fatehi) ਕਿਊਟ ਮੁਸਕਰਾਹਟ ਦੇਂਦੀ ਨਜ਼ਰ ਆ ਰਹੀ ਹੈ। ਨੋਰਾ ਫਤੇਹੀ ਦੀ ਇਸ ਮੁਸਕਰਾਹਟ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

ਤੇਜਸਵੀ ਪ੍ਰਕਾਸ਼ ਨਾਲ ਤੁਲਨਾ 



ਨੋਰਾ ਫਤੇਹੀ (Nora Fatehi) ਇਸ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹੀ ਹੈ। ਨੋਰਾ ਫਤੇਹੀ ਦੀ ਇਸ ਡਰੈੱਸ ਦੀ ਤੁਲਨਾ ਤੇਜਸਵੀ ਪ੍ਰਕਾਸ਼ ਦੀ ਡਰੈੱਸ ਨਾਲ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਤੇਜਸਵੀ ਪ੍ਰਕਾਸ਼ ਵੀ ਕੁਝ ਦਿਨ ਪਹਿਲਾਂ ਇਸ ਡਰੈੱਸ ਨਾਲ ਮਿਲਦੀ-ਜੁਲਦੀ ਡਰੈੱਸ ਪਹਿਨ ਕੇ ਨਜ਼ਰ ਆਈ ਸੀ।

- PTC NEWS

Top News view more...

Latest News view more...

PTC NETWORK
PTC NETWORK