ਫਿਰੋਜ਼ਪੁਰ ਸਰਹੱਦ ਨੇੜੇ BSF ਦੇ ਜਵਾਨਾਂ ਨੇ ਹੈਰੋਇਨ ਸਮੇਤ ਇੱਕ ਭਾਰਤੀ ਤਸਕਰ ਨੂੰ ਕੀਤਾ ਕਾਬੂ

By  Shanker Badra April 15th 2019 09:31 AM

ਫਿਰੋਜ਼ਪੁਰ ਸਰਹੱਦ ਨੇੜੇ BSF ਦੇ ਜਵਾਨਾਂ ਨੇ ਹੈਰੋਇਨ ਸਮੇਤ ਇੱਕ ਭਾਰਤੀ ਤਸਕਰ ਨੂੰ ਕੀਤਾ ਕਾਬੂ:ਫਿਰੋਜ਼ਪੁਰ : ਫਿਰੋਜ਼ਪੁਰ 'ਚ ਬੀ.ਐੱਸ.ਐੱਫ. ਦੀ 29 ਬਟਾਲੀਅਨ ਨੇ ਅੱਜ ਚੈੱਕ ਪੋਸਟ ਕੋਲੋਂ 1 ਕਿੱਲੋ 690 ਗ੍ਰਾਮ ਹੈਰੋਇਨ ਬਰਾਮਦ ਕਰਕੇ ਇੱਕ ਭਾਰਤੀ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ,ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। [caption id="attachment_282760" align="aligncenter" width="300"]Ferozepur border Near BSF jawans heroin Including Indian smuggler Arrested ਫਿਰੋਜ਼ਪੁਰ ਸਰਹੱਦ ਨੇੜੇ BSF ਦੇ ਜਵਾਨਾਂ ਨੇ ਹੈਰੋਇਨ ਸਮੇਤ ਇੱਕ ਭਾਰਤੀ ਤਸਕਰ ਨੂੰ ਕੀਤਾ ਕਾਬੂ[/caption] ਜਾਣਕਾਰੀ ਅਨੁਸਾਰ ਇਹ ਹੈਰੋਇਨ ਪਾਕਿਸਤਾਨ ਤੋਂ ਆਈ ਸੀ। ਬੀ.ਐੱਸ.ਐਫ. ਵੱਲੋਂ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ 'ਚ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। [caption id="attachment_282759" align="aligncenter" width="300"]Ferozepur border Near BSF jawans heroin Including Indian smuggler Arrested ਫਿਰੋਜ਼ਪੁਰ ਸਰਹੱਦ ਨੇੜੇ BSF ਦੇ ਜਵਾਨਾਂ ਨੇ ਹੈਰੋਇਨ ਸਮੇਤ ਇੱਕ ਭਾਰਤੀ ਤਸਕਰ ਨੂੰ ਕੀਤਾ ਕਾਬੂ[/caption] ਇਸ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਸਰਹੱਦ ਨੇੜੇ ਸਰਚ ਮੁਹਿੰਮ ਜਾਰੀ ਹੈ। -PTCNews

Related Post