ਰੂਪਨਗਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਕੀਤਾ ਗ੍ਰਿਫਤਾਰ, 9 ਪਿਸਤੌਲ ਕੀਤੇ ਬਰਾਮਦ
ਚੰਡੀਗੜ੍ਹ: ਰੂਪਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਮੁਸਤੈਦੀ ਨਾਲ ਗੈਂਗਸਟਰ ਜੱਗੂ ਭਗਵਾਨਪੁਰੀਆਂ ਦਾ ਇੱਕ ਕਰੀਬੀ ਸਾਥੀ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ 9 ਪਿਸਤੌਲ ਅਤੇ ਭਾਰੀ ਮਾਤਰਾ ’ਚ ਕਾਰਤੂਸ ਵੀ ਬਰਾਮਦ ਕੀਤੇ। ਇਸ ਮਾਮਲੇ ਸਬੰਧੀ ਪੰਜਾਬ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕੀਤਾ ਗਿਆ ਹੈ।
In a major breakthrough,@RupnagarPolice has arrested Vishal Verma, a close accomplice of Gangster Jaggu Bhagwanpuria and recovered 9 Pistols along with 20 live Cartridges and a magazine. They were operating a weapon & drug smuggling racket. (1/2) pic.twitter.com/cN03yBv8UT — DGP Punjab Police (@DGPPunjabPolice) February 18, 2023
- PTC NEWS