ਸਿਮਰਨ ਕੌਰ ਨਾਲ ਵਿਆਹ ਕਰਵਾਉਣਗੇ ਗੁਰਦਾਸ ਮਾਨ ਦੇ ਸਪੁੱਤਰ!

By  Joshi October 10th 2017 02:30 PM -- Updated: October 10th 2017 02:31 PM

ਇਸ ਅਦਾਕਾਰਾ ਨਾਲ ਵਿਆਹ ਕਰਵਾਉਣਗੇ ਗੁਰਦਾਸ ਮਾਨ ਦੇ ਸਪੁੱਤਰ!

Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਉਹ ਨਾਮ, ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰ ਆ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇਂ ਹਾਂ ਸਦਾਬਹਾਰ ਗੁਰਦਾਸ ਮਾਨ ਸਾਹਿਬ ਦੀ।

Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਖਬਰਾਂ ਆ ਰਹੀਆਂ ਹਨ ਕਿ ਸਾਬਕਾ ਫ਼ੈਮਿਨਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਗੁਰਦਾਸ ਮਾਨ ਦੇ ਘਰ ਦੀ ਨੂੰਹ ਬਣ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਿੱਕ ਮਾਨ ਅਤੇ ਸਿਮਰਨ ਕੌਰ ਜਲਦ ਹੀ ਵਿਆਹ ਕਰਾਵਉਣ ਜਾ ਰਹੇ ਹਨ।

Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਵੈਸੇ ਅਜੇ ਤੱਕ ਇਸ ਰਿਸ਼ਤੇ ਅਤੇ ਵਿਆਹ ਬਾਰੇ ਕਿਸੇ ਵੀ ਧਿਰ ਵੱਲੋਂ ਕੋਈ ਅਧਿਕਾਰਿਕ ਐਲਾਨ ਨਹੀਂ ਹੋਇਆ ਹੈ।  ਤੁਹਾਨੂੰ ਦੱਸ ਦੇਈਏ ਕਿ ਗੁਰਿੱਕ ਪਿਛਲੇ ਕਾਫੀ ਚਿਰ ਤੋਂ ਸੁਪਨਿਆਂ ਦੀ ਨਗਰੀ ਮੁੰਬਈ 'ਚ ਰਹਿ ਰਹੇ ਹਨ।

Gurdas maan's son Gurikk maan: ਗੁਰਦਾਸ ਮਾਨ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰਉਹ ਗੁਰਦਾਸ ਮਾਨ ਦੇ ਗੀਤ "ਪੰਜਾਬ" ਦਾ ਵੀਡੀਓ ਫ਼ਿਲਮਾਂਕਣ ਵੀ ਉਹਨਾਂ ਨੇ ਹੀ ਕੀਤਾ ਸੀ। ਪਤਾ ਲੱਗਾ ਹੈ ਕਿ ਖਬਰਾਂ ਇਹ ਵੀ ਹਨ ਕਿ ਗੁਰਦਾਸ ਮਾਨ ਦੀ ਅਗਲੀ ਫ਼ਿਲਮ 'ਨਨਕਾਣਾ' ਨੂੰ ਵੀ ਗੁਰਿੱਕ ਮਾਨ ਹੀ ਡਾਇਰੈਕਟ ਕਰਨ ਜਾ ਰਹੇ ਹਨ।

ਜ਼ਿਕਰ-ਏ-ਖਾਸ ਹੈ ਕਿ ਸਿਮਰਨ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੀ ਹੈ ਅਤੇ ਉਹ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਹੋਰ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ।

—PTC News

Related Post