ਔਰਤ ਨੇ ਆਪਣੇ ਪਤੀ ਦੀ ਦੱਸੀ ਗੰਦੀ ਕਰਤੂਤ , ਬਿਨ੍ਹਾਂ ਕੱਪੜਿਆਂ ਤੋਂ ਘਰ ਵਿਚ ਘੁਮਾਉਂਦਾ ਅਤੇ ਹੋਰ ਵੀ ਬਹੁਤ ਕੁੱਝ

By  Shanker Badra August 8th 2019 04:58 PM

ਔਰਤ ਨੇ ਆਪਣੇ ਪਤੀ ਦੀ ਦੱਸੀ ਗੰਦੀ ਕਰਤੂਤ , ਬਿਨ੍ਹਾਂ ਕੱਪੜਿਆਂ ਤੋਂ ਘਰ ਵਿਚ ਘੁਮਾਉਂਦਾ ਅਤੇ ਹੋਰ ਵੀ ਬਹੁਤ ਕੁੱਝ:ਫਤਿਹਾਬਾਦ : ਹਰਿਆਣਾ ਦੇ ਫਤਿਹਾਬਾਦ ਜ਼ਿਲੇ ਵਿੱਚ ਇੱਕ ਵਿਅਕਤੀ ਦਾ ਸ਼ਰਮਨਾਕ ਕਾਰਨਾਮਾ ਸਾਹਮਣੇ ਆਇਆ ਹੈ ,ਜਿਥੇ ਇੱਕ ਵਿਅਕਤੀ ਆਪਣੀ ਪਤਨੀ ਨੂੰ ਬਿਨ੍ਹਾਂ ਕੱਪੜਿਆਂ ਤੋਂ ਜ਼ਬਰਦਸਤੀ ਘਰ ਵਿਚ ਘੁਮਾਉਂਦਾ ਹੈ।ਇਸ ਗੱਲ ਤੋਂ ਦੁਖੀ ਹੋਈ ਔਰਤ ਨੇ ਆਪਣੇ ਪਤੀ ਦੀਆਂ ਗੰਦੀਆਂ ਕਰਤੂਤਾਂ ਬਿਆਨ ਕੀਤੀਆਂ ਹਨ। [caption id="attachment_327135" align="aligncenter" width="300"]Haryana Fatehabad woman her husband Serious blame
ਔਰਤ ਨੇ ਆਪਣੇ ਪਤੀ ਦੀ ਦੱਸੀ ਗੰਦੀ ਕਰਤੂਤ , ਬਿਨ੍ਹਾਂ ਕੱਪੜਿਆਂ ਤੋਂ ਘਰ ਵਿਚ ਘੁਮਾਉਂਦਾ ਅਤੇ ਹੋਰ ਵੀ ਬਹੁਤ ਕੁੱਝ[/caption] ਇਸ ਦੌਰਾਨ ਹਸਪਤਾਲ ਵਿੱਚ ਭਰਤੀ ਫਤਿਹਾਬਾਦ ਜ਼ਿਲ੍ਹੇ ਦੇ ਇੱਕ ਪਿੰਡ ਦੀ ਮਹਿਲਾ ਨੇ ਦੱਸਿਆ ਕਿ ਉਸਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ। ਉਸਦਾ ਪਤੀ ਉਸ ਨਾਲ ਅਕਸਰ ਲੜਾਈ ਝਗੜੇ ਕਰਦਾ ਹੈ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ। [caption id="attachment_327136" align="aligncenter" width="300"]Haryana Fatehabad woman her husband Serious blame
ਔਰਤ ਨੇ ਆਪਣੇ ਪਤੀ ਦੀ ਦੱਸੀ ਗੰਦੀ ਕਰਤੂਤ , ਬਿਨ੍ਹਾਂ ਕੱਪੜਿਆਂ ਤੋਂ ਘਰ ਵਿਚ ਘੁਮਾਉਂਦਾ ਅਤੇ ਹੋਰ ਵੀ ਬਹੁਤ ਕੁੱਝ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਿਰੋਜ਼ਪੁਰ :ਸਰਕਾਰੀ ਸਕੂਲ ‘ਚ ਅਧਿਆਪਕ ਨਗਨ ਹਾਲਤ ‘ਚ ਘੁੰਮ ਰਿਹਾ ਸੀ , ਪਿੰਡ ਵਾਸੀਆਂ ਨੇ ਬੰਨ ਕੇ ਬਣਾਈ ਵੀਡੀਓ ਇਨ੍ਹਾਂ ਹੀ ਨਹੀਂ ਉਸਨੇ ਆਪਣੇ ਪਤੀ 'ਤੇ ਗੈਰਕੁਦਰਤੀ ਜਿਨਸੀ ਸ਼ੋਸ਼ਣ ਅਤੇ ਉਸ ਨੂੰ ਜ਼ਬਰਦਸਤੀ ਓਰਲ ਸੈਕਸ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਮਹਿਲਾ ਨੇ ਪੁਲਿਸ ਸ਼ਿਕਾਇਤ ਵੀ ਦਿੱਤੀ ਹੈ। -PTCNews

Related Post