ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ , ਜਾਣੋਂ ਡੀਏ 'ਚ ਕਿੰਨੇ ਪ੍ਰਤੀਸ਼ਤ ਕੀਤਾ ਵਾਧਾ

By  Shanker Badra November 4th 2019 03:30 PM

ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ , ਜਾਣੋਂ ਡੀਏ 'ਚ ਕਿੰਨੇ ਪ੍ਰਤੀਸ਼ਤ ਕੀਤਾ ਵਾਧਾ:ਚੰਡੀਗੜ੍ਹ :ਹਰਿਆਣਾ ਸਰਕਾਰ ਨੇ ਅੱਜ ਮੁਲਾਜ਼ਮਾਂ ਨੂੰ ਤੋਹਫ਼ੇ ਵਜੋਂ ਡੀਏ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

Haryana Government State employees 12 to 17 percent DA increase ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ , ਜਾਣੋਂ ਡੀਏ 'ਚ ਕਿੰਨੇ ਪ੍ਰਤੀਸ਼ਤਕੀਤਾ ਵਾਧਾ

ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਰਾਜ ਦੇ ਮੁਲਾਜ਼ਮਾਂ ਦਾ ਡੀਏ 12 ਤੋਂ ਵਧਾ ਕੇ 17 ਪ੍ਰਤੀਸ਼ਤ ਕਰ ਦਿੱਤਾ ਹੈ।

Haryana Government State employees 12 to 17 percent DA increase ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ , ਜਾਣੋਂ ਡੀਏ 'ਚ ਕਿੰਨੇ ਪ੍ਰਤੀਸ਼ਤਕੀਤਾ ਵਾਧਾ

ਇਸ ਸੰਬੰਧੀ ਸੋਮਵਾਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।

-PTCNews

Related Post