ਹਰਿਆਣਾ 'ਚ ਨਸ਼ੇੜੀ ਪੁੱਤ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਮਾਂ ਬਾਪ ਦਾ ਕੀਤਾ ਕਤਲ

By  Shanker Badra June 22nd 2018 08:52 AM

ਹਰਿਆਣਾ 'ਚ ਨਸ਼ੇੜੀ ਪੁੱਤ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਮਾਂ ਬਾਪ ਦਾ ਕੀਤਾ ਕਤਲ:ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੇ ਪਿੰਡ ਚੜੂਨੀ 'ਚ ਦੇਰ ਰਾਤ ਇੱਕ ਨਸ਼ੇੜੀ ਪੁੱਤ ਨੇ ਆਪਣੇ ਮਾਂ ਬਾਪ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। Haryana in Addiction Son sharp weapon Your parents muder ਇਸ ਘਟਨਾ ਤੋਂ ਬਾਅਦ ਨਸ਼ੇੜੀ ਪੁੱਤ ਫ਼ਰਾਰ ਹੈ।ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। Haryana in Addiction Son sharp weapon Your parents muder ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਬੇਟਾ ਆਪਣੇ ਮਾਂ ਬਾਪ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਕਈ ਵਾਰ ਘਰ ਤੋਂ ਵੀ ਭੱਜ ਜਾਂਦਾ ਸੀ। -PTCNews

Related Post