ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਰਾਤੀਆਂ ਦੀ ਗੱਡੀ ਵੱਜੀ ਟਰੱਕ 'ਚ, 5 ਜਣਿਆਂ ਦੀ ਮੌਤ

By  Jashan A May 8th 2019 02:04 PM -- Updated: May 8th 2019 02:05 PM

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਰਾਤੀਆਂ ਦੀ ਗੱਡੀ ਵੱਜੀ ਟਰੱਕ 'ਚ, 5 ਜਣਿਆਂ ਦੀ ਮੌਤ,ਝੱਜਰ: ਹਰਿਆਣਾ ਦੇ ਝੱਜਰ 'ਚ ਪੈਂਦੇ ਪਿੰਡ ਮਹਿਰਾਣਾ 'ਚ ਇੱਕ ਘਰ 'ਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋ ਬਰਾਤ ਤੋਂ ਪਰਤਦੇ ਸਮੇਂ ਇੱਕ ਇੱਕ ਭਿਆਨਕ ਹਾਦਸਾ ਵਾਪਰ ਗਿਆ।

acci ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਰਾਤੀਆਂ ਦੀ ਗੱਡੀ ਵੱਜੀ ਟਰੱਕ 'ਚ, 5 ਜਣਿਆਂ ਦੀ ਮੌਤ

ਜਿਸ ਦੌਰਾਨ ਲਾੜੇ ਦੇ ਭਰਾ ਸਣੇ 5 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਬਰਾਤੀਆਂ ਦੀ ਇੱਕ ਸਵਿਫਟ ਕਾਰ ਖੜੇ ਟਰੱਕ 'ਚ ਜਾ ਵੱਜੀ।

ਹੋਰ ਪੜ੍ਹੋ:10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ

acci ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਰਾਤੀਆਂ ਦੀ ਗੱਡੀ ਵੱਜੀ ਟਰੱਕ 'ਚ, 5 ਜਣਿਆਂ ਦੀ ਮੌਤ

ਜਿਸ ਦੌਰਾਨ ਇਹ ਹਾਦਸਾ ਵਾਪਰਿਆ ਤੇ 5 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ।

acci ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, ਬਰਾਤੀਆਂ ਦੀ ਗੱਡੀ ਵੱਜੀ ਟਰੱਕ 'ਚ, 5 ਜਣਿਆਂ ਦੀ ਮੌਤ

ਹਾਦਸੇ ਦੀ ਸੂਚਨਾ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਉਸੀ ਸਮੇਂ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਜਿਸ ਤੋਂ ਬਾਅਦ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਝੱਜਰ ਦੇ ਨਾਗਰਿਕ ਹਸਪਤਾਲ ਪਹੁੰਚਾਇਆ।

-PTC News

Related Post