ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ

By  Jashan A April 23rd 2019 12:24 PM

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਮਾਈਨਿੰਗ ਪਾਲਿਸੀ ਨੂੰ ਕੀਤਾ ਰੱਦ,ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਕੋਰਟ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਸਰਕਾਰ ਨੂੰ 3 ਮਹੀਨਿਆਂ 'ਚ ਨਵੀਂ ਪਾਲਿਸੀ ਬਣਾ ਕੇ ਉਸਦੇ ਤਹਿਤ ਮਾਈਨਿੰਗ ਟੈਂਡਰ ਅਲਾਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

-PTC News

Related Post