ਕੁਦਰਤੀ ਰੰਗ , ਇਟਲੀ 'ਚ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਬੱਚੇ ਨੇ ਲਿਆ ਜਨਮ

By  Shanker Badra January 23rd 2019 05:15 PM

ਕੁਦਰਤੀ ਰੰਗ , ਇਟਲੀ 'ਚ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਬੱਚੇ ਨੇ ਲਿਆ ਜਨਮ:ਇਟਲੀ : ਇਟਲੀ ਦੀ ਰਾਜਧਾਨੀ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਡਿਲੀਵਰੀ ਤੋਂ ਠੀਕ ਇੱਕ ਹਫਤਾ ਪਹਿਲਾਂ ਇੱਕ ਔਰਤ ਆਪਣੇ ਦੇਸ਼ ਬਰਾਜੀਲ ਜਾ ਰਹੀ ਸੀ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। [caption id="attachment_244725" align="aligncenter" width="300"]Italy Rome International Airport children Birth ਕੁਦਰਤੀ ਰੰਗ , ਇਟਲੀ 'ਚ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਬੱਚੇ ਨੇ ਲਿਆ ਜਨਮ[/caption] ਇਸ ਦੌਰਾਨ ਉਸ ਔਰਤ ਨੂੰ ਦਰਦ ਸ਼ੁਰੂ ਹੋਇਆ ,ਇਸ ਤੋਂ ਪਹਿਲਾਂ ਕਿ ਇਸ ਔਰਤ ਨੂੰ ਨੇੜਲੇ ਹਸਪਤਾਲ ਤੱਕ ਪਹੁੱਚਾਇਆ ਜਾਂਦਾ, ਉਸਨੇ ਏਅਰ ਪੋਰਟ 'ਤੇ ਹੀ ਬੱਚੇ (ਮੁੱਡੇ) ਨੂੰ ਜਨਮ ਦਿੱਤਾ ਹੈ।ਉਸ ਬੱਚੇ ਦਾ ਭਾਰ 3 ਕਿਲੋ 200 ਸੋ ਗ੍ਰਾਮ ਦੱਸਿਆ ਜਾ ਰਿਹਾ ਹੈ। [caption id="attachment_244727" align="aligncenter" width="300"]Italy Rome International Airport children Birth ਕੁਦਰਤੀ ਰੰਗ , ਇਟਲੀ 'ਚ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਬੱਚੇ ਨੇ ਲਿਆ ਜਨਮ[/caption] ਇਹ ਪਹਿਲੀ ਵਾਰ ਹੋਇਆ ਹੋਵੇਗਾ ,ਜਦੋ ਕਿਸੇ ਬੱਚੇ ਨੇ ਰੋਮ ਦੇ ਇਸ ਏਅਰ ਪੋਰਟ 'ਤੇ ਸਧਾਰਨ ਤਰੀਕੇ ਨਾਲ ਜਨਮ ਲਿਆ ਹੋਵੇ। -PTCNews

Related Post